ਛੱਤ ਤੇ ਚੜ੍ਹ ਕੇ ਅੰਟੀਨਾ ਘੁਮਾਈ ਜਾਓ,“ਬੇਬੇ ਦੇਖੀਂ, ਫੋਟੂ ਆਈ…?” “ਨਾ” ਬੇਬੇ ਹੁਣ ਦੇਖੀਂ? “ਵੇ ਪੁੱਤ ਮੈਨੂੰ ਤਾ ਨੀ ਕੋਈ ਫੋਟੂ ਦਿਹੰਦੀ ਹੈਥੇ। ਮੱਛਰ ਜੇ ਆਈ ਜਾਂਦੇ ਆ”