ਮੈਨੂੰ ਸਬ ਪਤਾ ਏ

ਇਕ ਵਾਰੀ ਇੱਕ ਅੱਧਿਆਪਕ ਨੇ ਪੱਪੂ ਨੂੰ ਪੁਛੀਆ " ਦੇਸ਼ ਦੀ ਜੰਨਸਖੀਆ ਕਿਨੀ ਹੈ "
.
.
ਪੱਪੂ " ਮੈਨੂੰ ਕੁੱਛ ਨਹੀ ਪਤਾ "
.
ਅਧਿਆਪਕ " ਇਦਾਂ ਨੀ ਬੋਲੀਦਾ ਪੁੱਤ ਇਦਾਂ ਕਹਿਦਾ ਵਾ " ਮੈਨੂੰ ਸਬ ਪਤਾ ਏ "
.
.
.
ਪੱਪੂ ਹੁਣ ਘਰ ਜਾਂਦਾ ਤੇ ਆਪਣੇ ਬਾਪੂ ਨੂੰ ਜਾ ਕੇ ਕਹਿੰਦਾ " ਮੈਨੂੰ ਸਬ ਪਤਾ ਏ "
.
.
ਬਾਪੂ ਥੋੜਾ ਡਰਦਾ ਹੋਈਆ " ਪੁੱਤ ਗੁਆਂਡ ਦੀ ਆਂਟੀ ਤਾਂ ਐਵੀ ਮਿਲਣ ਆ ਜਾਂਦੀ ਹੁੰਦੀ ਏ ਬਾਕੀ ਕੋਈ ਚੱਕਰ ਨੀ ਏ "
.
.
.
ਪੱਪੂ ਹੁਣ ਬੇਬੇ ਕੋਲ ਜਾਂਦਾ ਤੇ ਕਹਿੰਦਾ " ਮੈਨੂੰ ਸਬ ਪਤਾ ਏ "
.
ਬੇਬੇ ਘਬਰਾ ਕੇ ਕਹਿੰਦੀ " ਨਹੀ ਪੁੱਤ ਰਾਮੂ ਕਾਕਾ ਤਾਂ ਐਵੇ ਈ ਕਮਰੇ ਚ ਆ ਜਾਂਦੇ ਨੇ ਬਾਕੀ ਕੋਈ ਚੱਕਰ ਨੀ "
.
.
.
ਹੁਣ ਪੱਪੂ ਰਾਮੂ ਕਾਕਾ ਕੋਲ ਜਾਂਦਾ ਤੇ ਕਹਿੰਦਾ " ਮੈਨੂੰ ਸਬ ਪਤਾ ਏ "
.
.
ਰਾਮੂ ਕਾਕਾ ਇਮੋਸਨਲ ਹੋ ਕੇ " ਪੁੱਤ ਸਬ ਜਾਣਦੇ ਹੋਏ ਵੀ ਬਾਪੂ ਨੂੰ ਜੱਫੀ ਨਹੀ ਪਾਏਂਗਾ ? "
.
.
ਹਾਹਾ
 
Top