ਫਿੱਟੇ ਮੁਹ ਤੇਰੇ

ਅੱਜ ਬੇਬੇ ਦਾ ਫੋਨ ਆਇਆ ,
ਬੇਬੇ ਕੇਹਂਦੀ ਕਿਵੇ ਆ ਪੁੱਤ,
ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ਕਪੜੇ ਧੋਣੇ
ਬੋਹਤ ਔਖੇ ਆ, ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ,
ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ,
ਮੈਂ ਵਿਆਹ ਤਾ ਨੀ ਕਰਵਾਇਆ ਇਥੇ, ਬੇਬੇ ਕੇਹਂਦੀ ਦੁਰ
ਫਿੱਟੇ ਮੁਹ ਤੇਰੇ,
ਟੁਟ ਪੇਨਿਆ


washing machine ਦੀ ਗਲ
ਕਰਦੀ ਆ
 
hahahh.gif
 
Top