khushi- gum

*Sandeep*

Mast malang
ਮੈਂ ਸੁਣੇਆ ਜਦੋ ਓਹ ਦੁਖ ਵਿਚ ਹੁੰਦੇ ਨੇ,
ਤਾ ਮੈਨੂ ਯਾਦ ਕਰਦੇ ਨੇ...
ਹੁਣ ਮੈਨੂ ਇਹ ਨੀ ਸਮਝ ਆ ਰਹੀ ਕੇ......ਊਹਨਾ ਲਈ ਖੁਸ਼ੀ ਦੀ ਦੁਆ ਕਰਾ ਯਾ ਗਮ ਦੀ...???
 
Top