Yaar Punjabi
Prime VIP
Kala Dor O Se JA Hun HA kala Dor ...LET ME KNOW .........................?ਜਰਾ ਧਿਆਨ ਨਾਲ ਪੜਨਾ ਅਤੇ ਗਭੀਰਤਾ ਨਾਲ ਸੋਚਣਾ ..ਅਤੇ ਜਵਾਬ ਜਰੁਰ ਦੇਣਾ ਜੀ ...ਜਦੋ ਅਸੀਂ 1984 ਤੋਂ ਲੈ ਕੇ 1993 ਤੱਕ ਆਜ਼ਾਦੀ ਦੀ ਲੜਾਈ ਲੜੀ ...ਓਦੋ ਔਸਤ ਇਕ ਦਿਨ ਵਿਚ ਤਿਨ ਸਿੰਘ ਸਹੀਦ ਹੁੰਦੇ ਸੀ.....pr ਅੱਜ ਕੱਲ ਨਸ਼ੇ ,ਲੜਾਈ ,ਖੁਦ੍ਕਸੀਆਂ, ਨਸ਼ੇ ਕਰਨ ਹੁੰਦੇ ਹਾਦਸੇ ...ਅਤੇ ਆਮ ਹਾਦਸਿਆ ਵਿਚ ਮਾਰੇ ਜਾਣ ਵਾਲੇ ਨੌਜਵਾਨਾ ਦੀ ਗਿਣਤੀ 12 ਪ੍ਰਤੀ ਦਿਨ ਦੀ ਔਸਤ ਹੈ .....ਹੁਣ ਮੇਰਾ ਸਵਾਲ ਹੈ .ਓਹਨਾ ਪ੍ਰਚਾਰਿਕਾ ਨੂ ..ਓਹਨਾ ਬੇਸਮਝ ਸਿਖਾ ਨੂ ...ਸਨਤ ਬਾਬਿਆ ਨੂ ...????? ਜਦੋ ਸ੍ਟੇਜ ਤੇ ਗੱਲ ਕਰਦੇ ਨੇ ਸਿਖ ਕੌਮ ਦੀ ਆਪਣੇ ਕੌਮੀ ਘਰ "ਖਾਲਿਸਤਾਨ" ਲਈ ਲੜੀ ਜਾ ਰਹੀ ਲੜਾਈ ਦੇ ਦੌਰ ਨੂ ਕਾਲਾ ਦੌਰ ਕਹ ਕੇ ਬਦਨਾਮ ਕਰਦੇ ਨੇ .....ਜਰਾ ਸੋਚੋ ਜਦੋ ਇਕ ਦਿਨ ਵਿਚ ਕੌਮ ਲਈ ਤਿਨ ਸਿੰਘ ਸਹੀਦ ਹੁੰਦੇ ਸੀ ....ਓਹ ਕਾਲਾ ਦੌਰ ਸੀ .....ਜਾ ਹੁਣ ਕਾਲਾ ਦੌਰ ਹੈ ਜਦੋ ਕੁੱਤੇ ਦੀ ਮੌਤ 12 ਨੌਜਵਾਨ ਹਰ ਰੋਜ਼ ਮਰ ਰਹੇ ਨੇ ..ਆਹ ਕਾਲਾ ਦੌਰ ਹੈ ???? ਜਵਾਬ ਜਰੁਰ ਦੇਣਾ ....ਕਿਰਪਾ ਕਰਕੇ ਕੌਮ ਦੀ ਆਜ਼ਾਦੀ ਦੀ ਲੜਾਈ ਦੇ ਸੁਨਹਿਰੀ ਦੌਰ ਨੂ ਕਾਲਾ ਦੌਰ ਕਿਹ ਕੇ ਬਦਨਾਮ ਨਾ ਕਰੋ