Learn from Others

Yaar Punjabi

Prime VIP

ਆਹ ਇਹਨਾ ਲੋਕਾ ਨੂ ਕੇਨੀਸ (ਲੋਂਗ ਨੇਕ੍ਕਸ ) ਕਹੰਦੇ ਹਨ ਇਹਨਾ ਦੀ ਰੀਤ ਹੈ ਕੇ ੧੦ ਸਾਲ ਦੀ ਉਮਰ ਤੋ ਹੀ ਇਹ ਆਪਣੀ ਗਰਦਨ ਵਿਚ ਤਾਮ੍ਬੇ ਦੀ ਤਾਰ ਲਪੇਟ ਲੇਂਦੇ ਹਨ ਜਿਸਦਾ ਵਜਨ ਲਗਭਗ ੧੦ ਸਾਲ ਦੀ ਉਮਰ ਵਿਚ ੨ ਕਿਲੋ ਹੁੰਦਾ ਹੇ ਜੋ ਕ ਉਮਰ ਨਾਲ ਵਧ ਦਾ ਰਹੰਦਾ ਹੈ ਜੇ ਇਹਨਾ ਨੂ ਇਹ ਪੁਛੋ ਕੇ ਤੁਸੀਂ ਇਹ ਕਯੋਂ ਕਰਦੇ ਹੋ ਤਾ ਕਹੰਦੇ ਹਨ ਕੇ ਇਹ ਸਾਡੇ ਬੁਜ਼ੁਰਗਾ ਤੋ ਸਾਨੂ ਰਿਵਾਜ ਮਿਲਿਆ ਹੈ ਤੇ ਜਦੋ ਅਸੀਂ ਮਰਦੇ ਹਨ ਤਾ ਇਹ ਤਾਰ ਵੀ ਸਾਡੇ ਨਾਲ ਹੀ ਚਿਤਾ ਵਿਚ ਜਾਂਦੀ ਹੈ ਜੇ ਕੋਈ ਪਿੰਡ ਵਿਚ ਬਿਨਾ ਤਾਰ ਤੋ ਕੋਈ ਕੁੜੀ ਦਿਖ ਜਾਵੇ ਤਾ ਲੋਕੀ ਓਸਨੂ ਅਜੀਬ ਨਜਰ ਨਾਲ ਵੇਖਦੇ ਹਨ ਤੇ ਇਹ ਬਾਰੇ ਸ਼ੋਂਕ ਤੇ ਮਨ ਨਾਲ ਆਪਣੀ ਰੀਤ ਨਿਭਾਂਦੇ ਹਨ ਆਰਾਮ ਕਰਨ ਵੇਲੇ ਵੀ ਇਸ਼ਨਾਨ ਵੇਲੇ ਵੀ ਇਹਨਾ ਨੂ ਆਪਣੀ ਗਰਦਨ ਦੇਖ੍ਯਾ ਪੂਰੀ ਜਿੰਦਗੀ ਬੀਤ ਜਾਂਦੀ ਹੈ ਧਨ ਹਨ ਇਹ ਲੋਕ ਪਰ ਸਾਡੀ ਕੋਮ ਜੋ ਆਪਣੀ ਮਰਿਯਾਦਾ ਭੁਲ ਕੇ ਕੇਸ ਕਤਲ ਕਰਦੀ ਹੈ ਕੁਜ ਸਿਖਣਾ ਚਾਹਿਦਾ ਹੈ ਇਹਨਾ ਤੋਂ ਇਹਨਾ ਅਮੀਰ ਵਿਰਸਾ ਹੋਣ ਤੋ ਬਾਦ ਵ ਨਾਈ ਨੂ ੧੫੧ ਰੁਪੇ ਸ਼ਗਨ ਵਜੋ ਦੇ ਕੇ ਕੇਸ ਕਤਲ ਕਰਦੀ ਹੈ ਮੂਹ ਤੇ ਕੇਸ ਵੀ ਚੁਬ ਦੇ ਹਨ ਇਹ ਕੀਨੀਸ ਲੋਗ ੧੦੦੦ ਤੋ ਵ ਵਧ ਵਰੇ ਪੁਰਾਣੇ ਹਨ ਤਾ ਵ ਆਪਣੀ ਰੀਤੀ ਨਾਲ ਜੁਰੇ ਹਨ ਪਰ ਸਿਖ ਕੋਮ ਨੂ ਅਜੇ ਮੁਸ਼ਕਲ ਨਾਲ ੫੦੦ ਵਰੇ ਹੀ ਹੋਏ ਹਨ ਪਰ ਬਰੇ ਦੁਖ ਦੀ ਗਲ ਹੈ ਸਾਡੀ ੯੦% ਕੋਮ ਪਤਿਤ ਹੈ ਸੋ ਪੇਆਰੇਓ ਇਹਨਾ ਲਿਖਣ ਦਾ ਇਕੋ ਮਤਲਬ ਹੈ ਕੇ ਜੇ ਖਾਲਸਾ ਰਾਜ ਲੇਣਾ ਹੇ ਤਾ ਪਹਲਾ ਆਪਣੇ ਘਰ ਵਰੋ ਤੇ ਹੋਰ ਨੂ ਪ੍ਰੇਰ ਕੇ ਲੈ ਆਯੋ ਕੀਤੇ ਇਹ ਨਾ ਹੋਵੇ ਜੰਗ ਦਾ ਬਿਗੁਲ ਵਾਜ ਜਾਵੇ ਤੇ ਤੁਸੀਂ ਆਪਣੇ ਫੀਮ ਦੇ ਗੋਲੇ ਤੇ ਬੋਤਲ ਹੀ ਸਾਭਦੇ ਰੇਹ੍ਜੋ

ਗਲ ਸਮੇ ਨੇ ਆਪਣੀ ਅਖ ਦਿਤੀ
ਅਰਥ ਕਰਨਾ ਹੇ ਕਾਮ ਜਵਾਨੀਆ ਦਾ
ਓਸ ਕੋਮ ਨੂ ਕਦੇ ਇਥ੍ਯ੍ਹਾਸ ਨਾ ਮਾਫ਼ ਕਰਦਾ
ਜੇਹਰੀ ਮੁਲ ਨਾ ਤਾਰੇ ਕੁਰ੍ਬਾਨਿਯਾ ਦਾ
 
Top