ਮੰਨਦੇ ਨਹੀ

Student of kalgidhar

Prime VIP
Staff member
ਅਸੀਂ ਉਹਦੇ ਲਈ 'ਕੀ' ਹਾਂ ਉਹ ਦੱਸਦੇ ਨਹੀ
'ਉਹ' ਸਾਡੇ ਲਈ ਸਭ ਕੁਝ ਆ ਪਰ ਉਹ ਇਹ ਵੀ ਮੰਨਦੇ ਨਹੀ


ਜਿੰਦਗੀ ਰਹੀ ਤਾਂ ਯਾਦ ਤੈਨੂੰ ਕਰਦੇ ਰਹਾਂਗੇ,
ਭੁੱਲ ਗਏ ਤਾਂ
.
.
.
.
ਸਮਝ ਲਈ ਕਿ
ਰੱਬ ਨੇ ਯਾਦ ਕਰ ਲਿਆ....
ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ,,
ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ,,
ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ
ਧਾਗੇ ਨੇੰ ਪੁਛਿਆ ਮੋਮਬੱਤੀ ਤੋਂ
ਜਲਦਾ ਤਾ ਮੈਂ ਆ ਤੂੰ
ਕਿਉਂ ਪਿਗਲਦੀ ਆ
ਤਾਂ ਮੋਮਬੱਤੀ ਨੇੰ ਜਵਾਬ
ਦਿੱਤਾ ਜਿਸਨੂੰ
ਦਿੱਲ ਚ
ਏਨੀ ਜਗਾ ਦਿੱਤੀ ਹੋਵ

ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ
ਹੀ ਆਉਂਦੇ ਆ..... :'
 
Top