ਕੁਝ ਵੀ ਨੀ

ਜਿਸ ਉੱਤੇ ਮੈ ਆਪਾ ਆਪ ਵਾਰ ਦਿਤਾ
ਦਰਦ ਤੋ ਸਵਾ ਦਿਤਾ ਓਹਨੇ ਕੁਝ ਵੀ ਨੀ

ਹੱਥ ਮੇਰਾ ਪਰਛਾਵਿਆ ਤੂੰ ਹੀ ਫਣ ਲੈ..
ਮੁਦਤਾ ਤੋ ਏਨੂ ਕਿਸੀ ਫਣਿਆ ਨੀ

ਦਿਲ ਦੀ ਦਾਲ੍ਹੀਜ ਸੁਨੀ ਪਈ ਕਦਓ ਦੀ
ਵਹਿੜੇ ਸਾਡੇ ਮੁਣ ਕੋਈ ਵੜਿਆ ਨੀ

ਹਿਜਰ-ਏ-ਗਮ ਨੇ ਸੁਦਾਯੀ ਕਰ ਦਿਤਾ ਏ
ਅਜ ਕਲ ਕੁਝ ਮੈਨੂ ਸ਼ੁਜ੍ਦਾ ਨਹੀ

ਤਾ-ਉਮਰ ਜ਼ਿੰਦਗੀ ਮੇਰੀ ਨਾ ਬਣ ਸਕੀ
ਜੋ ਮਰਜ਼ੀ ਇਹ ਕਰੇ ਹੁਣ ਮੇਂ ਪੁਛਦਾ ਨੀ

ਰੋ ਪੀ ਹੋਣੀ ਓਹ ਕੋਰਾ ਕਾਗ਼ਜ਼ ਦੇਖ ਕੇ
ਆਖਰੀ ਖਤ ਵਿੱਚ ਮੈ ਕੁਝ ਲਿਖਿਯਾ ਨੀ
-Harpreet
 
Top