ਇਕ ਵਾਰ ENgineer ਦੇ ਸਾਰੇ ਪਰੋਫ਼ੈਸਰਾ

Yaar Punjabi

Prime VIP
ਇਕ ਵਾਰ ENgineer ਦੇ ਸਾਰੇ ਪਰੋਫ਼ੈਸਰਾ ਨੂੰ ਜਹਾਜ ਤੇ
ਬੈਠਾ ਦਿੱਤਾ ਜਾਦਾ
ਕਹਿੰਦੇ ਇਹ ਜਹਾਜ ਤੁਹਾਡੇ ਈ students ਨੇ ਤਿਆਰ
ਕੀਤਾ
ਸ਼ਾਰੇ ਪਰੋਫੈਸਰ ਉਤਰ ਜਾਦੇ ਆ
principal ਇਕਲਾ ਬੈਠਾ ਰਹਿ ਜਾਂਦਾ
ਉਹ ਕਹਿੰਦਾ ;
ਮੈਨੂੰ ਆਪਣੇ ਬੱਚਿਆ ਤੇ ਪੂਰਾ ਭਰੋਸਾ ਆ
.
.
ਇਹ ਜਹਾਜ start ਈ ਨੀ ਹੋਵੇਗਾ
 
Top