ਇਕ ਵਾਰ ਇਕ ਕੁੱਤਾ ਜੰਗਲ ਵਿਚ ਰਾਹ ਭੂੱਲ ਗਿਆ

ਇਕ ਵਾਰ ਇਕ ਕੁੱਤਾ ਜੰਗਲ ਵਿਚ
ਰਾਹ ਭੂੱਲ ਗਿਆ
.
ਉਸੇ ਸਮੇਂ ਉਸਨੇ ਸਾਹਮਣੇ ਜੰਗਲ
ਚੋ ਸ਼ੇਰ ਆਉਂਦੇ ਵੇਖੀਆ ,
.
ਉਸਨੇ ਕਿਹਾ " ਅੱਜ ਤਾ ਕੰਮ ਖਤਮ
ਏ ਮੇਰਾ
.
ਫਿਰ ਅਚਾਨਕ ਉਸਨੇ ਸਾਹਮਣੇ
ਕੁੱਝ ਸੁੱਖੀਆਂ ਹੋਈਆਂ
ਹੱਡੀਆਂ ਪਈਆਂ
ਵੇਖੀਆਂ , ਉਸਦੇ ਦਿਮਾਗ ਚ ਇਕ
ਤਰਕੀਬ ਆਈ
.
.
ਉਹ ਹੱਥ ਵਿਚ ਫੜ ਕੇ ਸ਼ੇਰ ਦੇ
ਵੱਲ ਪਿੱਠ ਕਰਕੇ ਬੈਠ ਗਿਆ ਤੇ
ਉਚੀ ਉਚੀ ਬੋਲਣ ਲਗ ਪਿਆ " ਅੱਜ
ਤਾਂ ਨਜਾਰਾ ਆ ਗਿਆ , ਸ਼ੇਰ ਖਾ ਕੇ
ਕਾਸ਼ ਇਕ ਹੋਰ ਸ਼ੇਰ ਮਿਲ
ਜਾਂਦਾ ਤਾਂ ਪੂਰਾ ਢਿੱਡ ਭਰ
ਜਾਣਾ ਸੀ
.
.
ਸ਼ੇਰ ਇਹ ਸਬ ਦੇਖ ਕੇ ਡਰ ਗਿਆ ,
ਉਸਨੇ ਮਨ ਵਿਚ ਸੋਚੀਆ ਕੀ " ਇਹ
ਮਮੂਲੀ ਕੁੱਤਾ ਨਹੀ , ਜੇ ਮੈ
ਨਾ ਭੱਜੀਆ ਇਥੋ ਕੁੱਤਾ ਮੈਨੂੰ
ਖਾ ਜਾਵੇਗਾ " ,
.
ਸ਼ੇਰ ਉਥੋ ਭੱਜ ਗਿਆ
.
.
ਇਹ ਸੱਭ ਕੁੱਝ ਇਕ ਦਰਖਤ ਤੇ
ਬੈਠਾ ਬਾਂਦਰ ਵੇਖ ਰਿਹਾ ਸੀ
ਉਸਨੇ ਫੈਸਲਾ ਕਿਤਾ ਕੀ " ਉਹ
ਸ਼ੇਰ ਨੂੰ ਸਭ ਕੁੱਝ ਸੱਚ ਜਾ ਕੇ
ਦਸ਼ੇਗਾ ,
ਇਸ ਤਰਾਂ ਉਸਦੀ ਤੇ ਸ਼ੇਰ
ਦੀ ਦੋਸਤੀ ਹੋ ਜਾਵੇਗੀ " :x
.
ਬਾਂਦਰ ਵੀ ਸ਼ੇਰ ਦੇ ਵੱਲ ਭੱਜੀਆ
ਸੱਚ ਦਸ਼ੱਣ ਨੂੰ
.
ਕੁੱਤੇ ਨੇ ਬਾਂਦਰ ਨੂੰ ਜਾਂਦੇ
ਹੋਏ ਵੇਖ ਲਿਆ ,
.
ਉਧਰ ਬਾਂਦਰ ਨੇ ਸ਼ੇਰ ਨੂੰ ਸਭ
ਕਹਾਣੀ ਦਸ ਤੀ ਵੀ " ਕੁਤੇ ਨੇ
ਸ਼ੇਰ ਨੂੰ
ਬੇਵਕੁਫ ਬਨਾਈਆ ਹੈ , "
ਸ਼ੇਰ ਨੂੰ ਇਹ ਸੱਭ ਸੁਣ ਕੇ
ਗੁਸਾ ਆਈਆ ਤੇ ਬਾਂਦਰ ਨੂੰ
ਕਿਹਾ " ਚਲੇ ਮੇਰੇ
ਨਾਲ ਅੱਜ ਕੁਤੇ
ਦੀ ਕਹਾਣੀ ਮੁੱਕਾ ਦਿਨੇ ਆ "
.
ਕੀ ਤੁਸੀ ਕੁੱਤੇ ਦੇ
ਇਨੀ ਜਲਦੀ ਕਿਤੇ ਹੋਏ ਇੰਤਜਾਮ
ਬਾਰੇ ਸੋਚ ਸਕਦੇ ਹੋ ?
.
ਉਸਨੇ ਸ਼ੇਰ ਨੂੰ ਆਪਣੇ ਵੱਲ
ਆਉਦੇ ਵੇਖੀਆਂ ਤੇ ਇਕ ਵਾਰ ਫਿਰ
ਸ਼ੇਰ ਵੱਲ
ਪਿੱਠ ਕਰਕੇ ਉਚੀ ਉਚੀ ਬੋਲਣ
ਲੱਗ ਪਿਆ " ਆਹ ਸਾਲ਼ੇ ਬਾਂਦਰ
ਨੂੰ ਇਕ
ਸ਼ੇਰ ਲਿਆਉਣ ਭੇਜੀਆਂ ਤੇ ਕੰਜਰ
ਆਈਆ ਨੀ ਹਾਲੇ ਤੱਕ "
.
ਸ਼ੇਰ ਦੁਵਾਰੇ ਭੱਜ ਗਿਆ
 
Top