ਇਕ ਵਾਰ ਦੋ ਅਮਲੀ

Yaar Punjabi

Prime VIP
ਇਕ ਵਾਰ ਦੋ ਅਮਲੀ ਬੈਠੇ ਸ਼ਰਾਬ ਪੀ ਰਹੇ ਸੀ ਅਤੇ ਨਾਲ ਇਕ ਸੋੰਫੀ ਬੰਦਾ ਬੈਠਾ ਸੀ |
ਦਾਰੂ ਪੀਂਦਾ -ਪੀਂਦਾ ਇਕ ਅਮਲੀ ਦੂਜੇ ਨੂੰ ਕਹਿੰਦਾ,'' ਦੇਖ ਓਏ, ਅੱਜ ਆਪਾਂ ਜਿਆਦਾ ਨੀ ਪੀਣੀ...ਜਦੋਂ ਉਹ ਸਾਹਮਣੇ ਬੰਨੀਆਂ ਦੋ ਮਝਾਂ ਆਪਾਂ ਨੂੰ ਚਾਰ ਦਿਖਣ ਲੱਗਗਈਆਂ, ਆਪਾਂ ਦਾਰੂ ਬੰਦ ਕਰ ਦੇਣੀ ਆ..''
.
.
.
.
ਸੋੰਫੀ ਕਹਿੰਦਾ,'' ਬੱਸ ਕਰੋ ਮੇਰੇ ਸਾਲੇ ਦਿਓ...ਉਥੇ ਤਾਂ ਕੋਈ ਮਝ ਈ ਨੀ ਬੰਨੀ ...!
 
Top