ਤੇਰੀ ਯਾਦ ਚ ਸੀ ਲ਼ਿਖੀ ਡੈਰੀ

ਕੁਝ ਦੂਆ ਤੇ ਕੁਝ ਹਾਂਵਾਂ ਨਾਲ ..
ਕੁਝ ਵਫ਼ਾ ਤੇਰੀ ਤੇ ਬੇਵਫ਼ਾਵਾਂ ਨਾਲ਼ ..
ਉਹਨਾਂ ਪੰਨਿਆਂ ਦੀ ਹਿੱਕ ਤੇ ..
ਕਲ਼ਮ ਚਲ਼ਾ ਰੱਖੀ ਏ ..
ਨੀ ਤੇਰੀ ਯਾਦ ਚ ਸੀ ਲ਼ਿਖੀ ਡੈਰੀ ..
ਅਜ ਵੀ ਮੈ ਅਬਾਦ ਰੱਖੀ ਏ ..

ਜਦ ਕਦੇ ਵੀ ਕਲ਼ਾ ਹੋਵਾ ..
ਬਹਿ ਚੇਤੇ ਤੈਨੂੰ ਹੀ ਕਰਦਾ ਹਾਂ ..
ਕਿਤੇ ਪਿਆਰ ਤੇਰੇ ਨਾਲ਼ ਜੀ ਲ਼ੈਂਦਾ ..
ਕੀਤੀ ਨਫ਼ਰਤ ਤੇਰੀ ਨਾਲ਼ ਮਰਦਾ ਹਾਂ ..
ਫੇਰ ਬਣਾ ਸ਼ੋਚਾ ਦੀ ਬੇੜੀ ..
ਸਾਇਰੀ ਦਾ ਸਮੁੰਦਰ ਤਰਦਾ ਹਾਂ ..
ਤੂੰ ਕੀ ਜਾਣੇ ਗਮ-ਏ-ਵਿਛੋੜਾ ..
ਸਾਂਭ ਫੱਟ-ਏ-ਹਿਜ਼ਰ ਸੋਗਾਤ ਰੱਖੀ ਏ ..
ਨੀ ਤੇਰੀ ਯਾਦ ਚ ਸੀ ਲ਼ਿਖੀ ਡੈਰੀ ..
ਅਜ ਵੀ ਮੈ ਅਬਾਦ ਰੱਖੀ ਏ ..

ਕਦੇ ਕਦੇ ਹੋ ਜੱਗੋ ਔਲ਼ੇ ..
ਅਮਰਪੁਰਿਆ ਤੇਰਾ ਏ ਰੋ ਲੈਂਦਾ ..
ਜੋ ਮਿਲ਼ੇ ਨੇ ਤੋਹਫੇ ਮੁਹਬਤਾਂ ਚੋ ..
ਲ਼ਾ ਸ਼ੀਨੇ ਦੁੱਖ ਹਾਂ ਢੋਹ ਲ਼ੈਂਦਾ ..
ਐਸੀ ਕੋਈ ਸ਼ਾਇਰੀ ਜਾ ਗੀਤ ਨਹੀ ਸਿਮਰ ਦਾ ..
ਜਿਹਦੇ ਚ ਤੇਰੀ ਗੱਲ਼-ਬਾਤ ਨਾ ਰੱਖੀ ਏ ..
ਨੀ ਤੇਰੀ ਯਾਦ ਚ ਸੀ ਲ਼ਿਖੀ ਡੈਰੀ ..
ਅਜ ਵੀ ਮੈ ਅਬਾਦ ਰੱਖੀ ਏ ..

ਸਿਮਰ ਸੰਦੀਲ਼ਾ:fkiss:kiven:kiven
 
Top