ਬਿੱਲੋ

ਕਹਿੰਦੀ ਭੁੱਲ ਜਾ ਵੇ ਕਦੇ ਮੈ ਵੀ ਤੇਰੀ ਜਿੰਦਗੀ 'ਚ ਆਈ ਸੀ
ਕਦੇ ਮੇਰੇ ਨਾਮ ਉੱਤੇ ਆਪਣੀ ਤੂੰ ਜਿੰਦਗੀ ਲਗਾਈ ਸੀ
ਹੋ ਨੀ ਸਕਦੇ ਇੱਕ ਆਪਾ. ਹੁਣ ਦੂਰੀ ਹੀ ਚੰਗੀ ਏ
ਮਾਪੀਆ ਨੇ ਬਿੱਲੋ ਤੇਰੀ ਕਿਸੇ ਵੱਡੇ ਘਰੇ ਮੰਗੀ ਏ... ! :ghug2ਪਿੰਦਰ:ghug2
 
Top