ਕਹਿੰਦੀ ਭੁੱਲ ਜਾ ਵੇ ਕਦੇ ਮੈ ਵੀ ਤੇਰੀ ਜਿੰਦਗੀ 'ਚ ਆਈ ਸੀ ਕਦੇ ਮੇਰੇ ਨਾਮ ਉੱਤੇ ਆਪਣੀ ਤੂੰ ਜਿੰਦਗੀ ਲਗਾਈ ਸੀ ਹੋ ਨੀ ਸਕਦੇ ਇੱਕ ਆਪਾ. ਹੁਣ ਦੂਰੀ ਹੀ ਚੰਗੀ ਏ ਮਾਪੀਆ ਨੇ ਬਿੱਲੋ ਤੇਰੀ ਕਿਸੇ ਵੱਡੇ ਘਰੇ ਮੰਗੀ ਏ... ! :ghug2ਪਿੰਦਰ:ghug2