Bhardwaj Ramesh
Member
ਉਹ ਵਸਲ ਬਣਕੇ ਹਿਜਰ ਦੇ ਘਰ ਆ ਗਿਆ
ਦਿਲ ਮੇਰੇ ਦਾ ਹਰ ਕੋਨਾ ਰੁਸ਼ਨਾਗਿਆਸੋਚਦਾ ਕਿ ਗਮ ਤੋਂ ਖੁਸ਼ੀਆਂ ਵੱਖ ਕਰਾਂ
ਛਾਂ ਤੇ ਧੁੱਪ ਦਾ ਮੇਲ ਕੀ ਸਮਝਾਗਿਆਰਸਤਿਆਂ ਤੇ ਔਕੜਾਂ ਨੂੰ ਗਾਹ ਦਿਆਂ
ਬਣਕੇ ਹਮਸਫਰ ਉਹ ਨੇੜੇ ਆ ਗਿਆਚੱਲ ਰਿਹਾ ਸੀ ਦੂਰ ਆਪਣੇ ਆਪ ਤੋਂ
ਜਿੰਦਗੀ ਨੂੰ ਮੇਰੇ ਹੱਥ ਫੜਾ ਗਿਆਚੰਨ ਤੇ ਸੂਰਜ ਦੇ ਰਹੇ ਨੇ ਰੌਸ਼ਨੀ
ਜੁਗਨੂੰ ਵੀ ਤਾਂ ਨੇਹ੍ਰਾ ਕੁਝ ਮਿਟਾ ਗਿਆਆਰ.ਬੀ.ਸੋਹਲ