ਵਖਤ ਦੇ ਨਾਲ ਏਥੇ

ਸਵੇਰ ਹੁੰਦੇ ਹੀ ਤਾਰੇ ਬਦਲ ਜਾਦੇ ਨੇ
ਰੁੱਤਾ ਦੇ ਨਾਲ ਨਜਾਰੇ ਬਦਲ ਜਾਦੇ ਨੇ
ਛੱਡ ਦੇ ਦਿਲਾ ਹਰ ਇਕ ਤੇ ਇਤਬਾਰ ਕਰਨ੍ਹਾ,
ਵਖਤ ਦੇ ਨਾਲ ਏਥੇ ਸਾਰੇ ਬਦਲ ਜਾਦੇ ਨੇ..
 
Top