ਸਵੇਰ ਹੁੰਦੇ ਹੀ ਤਾਰੇ

Jeeta Kaint

Jeeta Kaint @
ਸਵੇਰ ਹੁੰਦੇ ਹੀ ਤਾਰੇ ਬਦਲ ਜਾਂਦੇ ਨੇ, ਰੁੱਤਾਂ ਦੇ ਨਾਲ ਨਜ਼ਾਰੇ ਬਦਲ ਜਾਂਦੇ ਨੇ__

ਛੱਡ ਦੇ ਦਿਲਾ ਹਰ ਇਕ ਤੇ ਇਤਬਾਰ ਕਰਨਾ, ਵਕ਼ਤ ਦੇ ਨਾਲ ਇਥੇ ਸਾਰੇ ਬਦਲ ਜਾਂਦੇ ਨੇ__
 
Top