ਜਾਨ ਤੋਂ ਪਿਆਰੇ

dhami_preet

Member
"ਸਵੇਰ ਹੋਈ ਤੇ ਤਾਰੇ ਬਦਲ ਜਾਂਦੇ ਨੇ,
ਰੁੱਤਾਂ ਦੇ ਨਾਲ ਨਜ਼ਾਰੇ ਬਦਲ ਜਾਂਦੇ ਨੇ..


ਛੱਡ ਦਿਲਾ ਕਦਮ-ਕਦਮ ਤੇ ਨਰਾਜ ਹੋਣਾ,
ਹੌਲੀ-ਹੌਲੀ ਜਾਨ ਤੋਂ ਪਿਆਰੇ ਬਦਲ ਜਾਂਦੇ ਨੇ.......
 
Top