ਸਵੇਰ ਹੁੰਦੇ ਹੀ ਤਾਰੇ

Jeeta Kaint

Jeeta Kaint @
ਸਵੇਰ ਹੁੰਦੇ ਹੀ ਤਾਰੇ ਬਦਲ ਜਾਦੇ ਨੇ, ਰੁੱਤਾ ਦੇ ਨਾਲ ਨਜਾਰੇ ਬਦਲ ਜਾਦੇ ਨੇ__

ਛੱਡ ਦੇ ਦਿਲਾ ਹਰ ਇਕ ਤੇ ਇਤਬਾਰ ਕਰਨਾ, ਵਖਤ ਦੇ ਨਾਲ ਏਥੇ ਸਾਰੇ ਬਦਲ ਜਾਦੇ ਨੇ__:/
 
Top