ਵਕਤ ਨੇ ਖੋਹ ਲਈ ਮਾਸੂਮੀਅਤ ਮੇਰੀ ਦਿਲ ਵੀ ਹੋ ਗਿਆ ਕਠੋਰ, ਸਾਰੇ ਬਦਲ ਗਏ ਹੌਲੀ ਹੌਲੀ ਬਣ ਗਏ ਹੋਰ ਦੇ ਹੋਰ, ਕੁਝ ਤਾਂ ਛੱਡ ਗਏ ਓਦੋਂ ਜਦ ਸੀ ਓਹਨਾਂ ਦੀ ਲੋੜ, ਕਿਸਮਤ ਹੀ ਐਸੀ ਲਿਖੀ ਓਸ ਰੱਬ ਨੇ, ਓਹਦੀਆੰ ਲਿਖੀਆਂ ਤੇ ਕੀ ਜ਼ੋਰ,