ਉਸਦਾ ਦੀਦਾਰ ਮਨ ਨੂੰ ਮੋਹ ਗਿਆ,

ਉਸਦਾ ਦੀਦਾਰ ਮਨ ਨੂੰ ਮੋਹ ਗਿਆ,
ਪਰ ਮੂੰਹੋ ਕੁਝ ਨਾ ਬੋਲਿਆ ਗਿਆ ।
ਉਸਦੀ ਤਕਣੀ ਤੇ ਹੀ ਅਸੀਂ ਮਰ ਗਏ,
ਉਸਦੇ ਦਿਲ 'ਚ ਕੀ ਸੀ ਨਾ ਟੋਲਿਆ ਗਿਆ ।
ਉਸਨੂੰ ਕੀ ਪਤਾ ਉਹ ਸਾਡਾ ਰੱਬ ਏ,
ਬਸ ਦਿਲ ਦਾ ਨਾਂ ਉਸ ਤੋਂ ਬੂਹਾ ਖੋਲਿਆ ਗਿਆ ।
ਉਹ ਪਲ ਕੀਮਤੀ ਸੀ ਮੇਰੇ ਲਈ ,
ਪਰ ਫੇਰ ਵੀ ਦਿਲ ਦਾ ਭੇਤ ਨਾਂ ਖੋਲਿਆ ਗਿਆ ।"

ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...******
 

JUGGY D

BACK TO BASIC
ਸਾਡੀ ਕੋਈ ਫਿਕਰ ਕਰੇ ਸਾਡੀ ਐਸੀ ਫਿਤਰਤ ਕਿਥੇ
ਸਾਨੂ ਸਚਾ ਪਿਆਰ ਮਿਲੇ ਸਾਡੀ ਏਨੀ ਕਿਸਮਤ ਕਿਥੇ
ਜਿਸਨੂ ਅੱਸੀ ਪਿਆਰ ਕੀਤਾ ਰਬ ਮੰਨ ਕੇ
ਓਹ ਸਾਨੂ ਕਹ ਗਏ ਤੂ ਕਿਥੇ ਅੱਸੀ ਕਿਥੇ !!
 
Top