ਇਕ ਬੰਦਾ ਅਖਰੋਟ ਵੇਚਣ ਦਿਆ ਸੀ ..

Yaar Punjabi

Prime VIP
ਇਕ ਬੰਦਾ ਅਖਰੋਟ ਵੇਚਣ ਦਿਆ ਸੀ ..
ਅਮਲੀ : ਆਹ ਖਾਣ ਨਾਲ
ਕੀ ਹੁੰਦਾ ਆ ????
ਅਖਰੋਟਵਾਲਾ : ਏਦੇ ਨਾਲ ਦਮਾਗ ਤੇਜ
ਹੁੰਦਾ ਆ ... !!
ਅਮਲੀ : ਓਹ ਕਿੱਦਾਂ ??? ਅਖਰੋਟਵਾਲਾ : ਚਲ ਇਹ ਦਸ ਕੇ 1ਕਿਲੋ
ਚੋਲਾਂ ਵਿਚ ਕਿੰਨੇ ਚੋਲ ਹੁੰਦੇ ਨੇ ???
ਅਮਲੀ : ਪਤਾ ਨੀ ਯਾਰ !!
ਅਖਰੋਟਵਾਲਾ ਨੇ ਉਸਨੂੰ ਅਖਰੋਟ ਖਵਾਯਾ ਤੇ
ਪੁਸ਼ਿਆ : ਹੁਣ ਦਸ 1 ਦਰਜਨ ਵਿਚ ਕਿੰਨੇ
ਕੇਲੇ ਹੁੰਦੇ ਨੇ ??? ਅਮਲੀ: 12 ..
ਅਖਰੋਟਵਾਲਾ : ਵੇਖਿਆ ਹੋ ਗਿਆ ਦਿਮਾਗ
ਤੇਜ਼ ..
ਅਮਲੀ : 2 ਕਿਲੋ ਦੇਦੇ..
 
Top