ਇਕ ਰੇਹੜੀ ਵਾਲਾ ਅਖਰੋਟ ਵੇਚਣ ਦਿਆ
" ਸੀ "
" ਅਮਲੀ" ਕੋਲ ਆ ਕੇ ਕਹਿੰਦਾ
" ਇਹਨੰੂ ਖਾਨ ਨਾਲ ਕੀ ਹੁੰਦਾ "
" " ਰੇਹੜੀ ਵਾਲਾ " ਇਸ ਨੂੰ ਖਾਨ ਨਾਲ
ਦਿਮਾਗ ਤੇਜ ਹੁੰਦਾ ਜੀ "
" ਅਮਲੀ " ਓ ਕਿੱਦਾ" ਮੈ ਨਹੀ ਮੰਨਦਾ "
" ਰੇਹੜੀ ਵਾਲਾ " ਅੱਛਾ ਏ ਦੱਸੋ ਇੱਕ ਕਿਲੋ
ਵਿੱਚ
" ਕਿੰਨੇ ਚੋਲ ਦੇ ਦਾਣੇ ਹੁੰਦੇ "
" ਅਮਲੀ " ਪਤਾ ਨਹੀ "
" ਰੇਹੜੀ ਵਾਲੇ ਨੇ ਅਮਲੀ ਨੂੰ ਅਖਰੋਟ
ਖਵਾਇਆ "
" ਕਹਿੰਦਾ ਹੁਣ ਦੱਸੋ " ਇਕ ਦਰਜਣ ਵਿੱਚ
ਕਿੰਨੇ
" ਕੇਲੇ ਹੁੰਦੇ "
" ਅਮਲੀ " ਬਾਰਾ ਹੁੰਦੇ "
" ਰੇਹੜੀ ਵਾਲਾ " ਕਿਓ ਜੀ ਦੱਸੋ ਹੁਣ ਹੋਗਿਆ
ਨਾ ਦਿਮਾਗ ਤੇਜ "
" ਅਮਲੀ " ਆਹੋ ਯਾ
" ਸੀ "
" ਅਮਲੀ" ਕੋਲ ਆ ਕੇ ਕਹਿੰਦਾ
" ਇਹਨੰੂ ਖਾਨ ਨਾਲ ਕੀ ਹੁੰਦਾ "
" " ਰੇਹੜੀ ਵਾਲਾ " ਇਸ ਨੂੰ ਖਾਨ ਨਾਲ
ਦਿਮਾਗ ਤੇਜ ਹੁੰਦਾ ਜੀ "
" ਅਮਲੀ " ਓ ਕਿੱਦਾ" ਮੈ ਨਹੀ ਮੰਨਦਾ "
" ਰੇਹੜੀ ਵਾਲਾ " ਅੱਛਾ ਏ ਦੱਸੋ ਇੱਕ ਕਿਲੋ
ਵਿੱਚ
" ਕਿੰਨੇ ਚੋਲ ਦੇ ਦਾਣੇ ਹੁੰਦੇ "
" ਅਮਲੀ " ਪਤਾ ਨਹੀ "
" ਰੇਹੜੀ ਵਾਲੇ ਨੇ ਅਮਲੀ ਨੂੰ ਅਖਰੋਟ
ਖਵਾਇਆ "
" ਕਹਿੰਦਾ ਹੁਣ ਦੱਸੋ " ਇਕ ਦਰਜਣ ਵਿੱਚ
ਕਿੰਨੇ
" ਕੇਲੇ ਹੁੰਦੇ "
" ਅਮਲੀ " ਬਾਰਾ ਹੁੰਦੇ "
" ਰੇਹੜੀ ਵਾਲਾ " ਕਿਓ ਜੀ ਦੱਸੋ ਹੁਣ ਹੋਗਿਆ
ਨਾ ਦਿਮਾਗ ਤੇਜ "
" ਅਮਲੀ " ਆਹੋ ਯਾ