ਬੋਲਟ ਨੂੰ ਜਮਾਇਕਾ ਦੇ ਸਾਲ ਦੇ ਸਰਬੋਤਮ ਖਿਡਾਰੀ ਦਾ &#2

[JUGRAJ SINGH]

Prime VIP
Staff member
ਕਿੰਗਸਟਨ. ਏਜੰਸੀ
11 ਜਨਵਰੀ p ਦੁਨੀਆ ਦੇ ਸਭ ਤੋਂ ਤੇਜ਼ ਪੁਰਸ਼ ਦੌੜਾਕ ਓਸੈਨ ਬੋਲਟ ਨੂੰ ਜਮਾਇਕਾ ਦੇ ਸਾਲ ਦੇ ਸਰਬੋਤਮ ਖਿਡਾਰੀ ਦਾ ਐਵਾਰਡ ਮਿਲਿਆ ਹੈ | ਜਦਕਿ ਸ਼ੈਲੀ ਫ੍ਰੈਜ਼ਰ ਨੂੰ ਸਾਲ ਦੀ ਸਰਬੋਤਮ ਮਹਿਲਾ ਐਥਲੀਟ ਦਾ ਖਿਤਾਬ ਮਿਲਿਆ ਹੈ | ਬੋਲਟ ਨੇ ਲਗਾਤਾਰ ਤੀਸਰੀ ਅਤੇ ਕੁੱਲ ਪੰਜਵੀਂ ਵਾਰ ਅਮਰੀਕਾ ਦੇ ਸਰਬੋਤਮ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ | ਬੋਲਟ ਨੇ ਕਿਹਾ ਇਹ ਸਾਲ ਬਿਹਤਰੀਨ ਰਿਹਾ |
 
Top