ਆਸਮਾਨ ਵਿਚ ਉੱਡਣਾ ਸਾਨੂੰ ਸਿਖਾ ਕੇ, ਉਹਨਾਂ ਨੇ ਰੱਖ ਲਿਆ ਪਿੰਜਰੇ ਚ ਪਾ ਕੇ, ਰਿਹਾ ਨਾਂ ਯਾਦ ਹੁਣ ਏਨਾ ਵੀ ਖੁਦ ਨੂੰ, ਕਦੋਂ ਮੈਂ ਵੇਖਿਆ ਸੀ ਮੁਸਕੁਰਾ ਕੇ,