jass_cancerian
ਯਾਰ ਸਾਥੋ
ਆਸਮਾਨ ਵਿਚ ਉੱਡਣਾ ਸਾਨੂੰ ਸਿਖਾ ਕੇ,
ਉਹਨਾਂ ਨੇ ਰੱਖ ਲਿਆ ਪਿੰਜਰੇ ਚ ਪਾ ਕੇ,
ਰਿਹਾ ਨਾਂ ਯਾਦ ਹੁਣ ਏਨਾ ਵੀ ਖੁਦ ਨੂੰ,
ਕਦੋਂ ਮੈਂ ਵੇਖਿਆ ਸੀ ਮੁਸਕੁਰਾ ਕੇ,
ਉਹਨਾਂ ਨੇ ਰੱਖ ਲਿਆ ਪਿੰਜਰੇ ਚ ਪਾ ਕੇ,
ਰਿਹਾ ਨਾਂ ਯਾਦ ਹੁਣ ਏਨਾ ਵੀ ਖੁਦ ਨੂੰ,
ਕਦੋਂ ਮੈਂ ਵੇਖਿਆ ਸੀ ਮੁਸਕੁਰਾ ਕੇ,