ਚੂਰੀ ਚ ਪਾ ਕੇ

KAPTAAN

Prime VIP
ਚੂਰੀ ਚ ਪਾ ਕੇ ਸਾਨੂੰ ਜ਼ਹਿਰ ਉਹ ਖਵਾ ਗਏ,,,
ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ,,,
ਉਸਨੂੰ ਸੱਜਦਾ ਕਰ ਥੱਕ ਚੁਕਾ ਸਿਰ,,, ਕਿਸੇ ਹੋਰ ਅੱਗੇ ਹੁਣ ਝੁੱਕਦਾ ਵੀ ਨਹੀ,,,
ਪਰ ਪਤਾ ਨਹੀ ਕਿ ਰਿਸ਼ਤਾ ਏ,,, ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ
 
Top