Sunny saab
Member
ਜਿੱਥੇ ਛੱਡ ਕੇ ਤੁਰੀ ਸੀ ਤੂੰ ਯਾਰਾਂ ਨੂੰ,
ਯਾਰ ਅੱਜ ਵੀ ਉੱਥੇ ਖੜੇ ਨੇ |
ਜੋ ਫੜਾਏ ਸੀ ਤੂੰ ਰੁੱਗ ਲਾਰਿਆਂ ਦੇ,
ਉਹ ਅੱਜ ਵੀ ਹੱਥਾਂ ਚ’ ਫੜੇ ਨੇ |
ਜੋ ਕਹਿਦੇਂ ਸੀ ਕਿ ਤੂੰ ਨਹੀ ਮੁੜਨਾਂ,
ਉਹਨਾਂ ਸਰਿਆਂ ਨਾਲ ਯਾਰ ਲੜੇ ਨੇ |
ਮੁੱਕ ਜਾਣੇ ਬਾਹਾਨੇ ਤੇਰੇ ਵੀ,
ਜੋ ਤੂੰ ਦੂਰ ਰਹਿਣ ਲਈ ਘੜੇ ਨੇ |
ਸਭ ਮੇਰੇ ਅੱਥਰੂ ਬਿਰਹਾ ਚ’ ਝੜ ਗਏ,
ਕੁਝ ਕੁ ਆਸ ਤੇਰੀ ਤੇ ਅੱਖਾਂ ਚ’ ਅੜੇ ਨੇ |
ਤੇਰੇ ਤੇ ਜੋ ਇਲਜ਼ਾਮ ਉਠੇ ਸੀ,
ਉਹ ਸਭ ਮੈਂ ਆਪਣੇ ਸਿਰ ਮੜੇ ਨੇ |
ਸਾਡੇ ਦਿਲ ਦਾ ਮਹਿਰਮ ਤੂੰ,
ਤੇਰੇ ਲਈ ਸ਼ਾਇਦ ਹੋਰ ਬੜੇ ਨੇ |
ਯਾਰ ਅੱਜ ਵੀ ਉੱਥੇ ਖੜੇ ਨੇ |
ਜੋ ਫੜਾਏ ਸੀ ਤੂੰ ਰੁੱਗ ਲਾਰਿਆਂ ਦੇ,
ਉਹ ਅੱਜ ਵੀ ਹੱਥਾਂ ਚ’ ਫੜੇ ਨੇ |
ਜੋ ਕਹਿਦੇਂ ਸੀ ਕਿ ਤੂੰ ਨਹੀ ਮੁੜਨਾਂ,
ਉਹਨਾਂ ਸਰਿਆਂ ਨਾਲ ਯਾਰ ਲੜੇ ਨੇ |
ਮੁੱਕ ਜਾਣੇ ਬਾਹਾਨੇ ਤੇਰੇ ਵੀ,
ਜੋ ਤੂੰ ਦੂਰ ਰਹਿਣ ਲਈ ਘੜੇ ਨੇ |
ਸਭ ਮੇਰੇ ਅੱਥਰੂ ਬਿਰਹਾ ਚ’ ਝੜ ਗਏ,
ਕੁਝ ਕੁ ਆਸ ਤੇਰੀ ਤੇ ਅੱਖਾਂ ਚ’ ਅੜੇ ਨੇ |
ਤੇਰੇ ਤੇ ਜੋ ਇਲਜ਼ਾਮ ਉਠੇ ਸੀ,
ਉਹ ਸਭ ਮੈਂ ਆਪਣੇ ਸਿਰ ਮੜੇ ਨੇ |
ਸਾਡੇ ਦਿਲ ਦਾ ਮਹਿਰਮ ਤੂੰ,
ਤੇਰੇ ਲਈ ਸ਼ਾਇਦ ਹੋਰ ਬੜੇ ਨੇ |