ਮੈਂ ਬਰਬਾਦ ਹੋਈ ਉਹਨਾਂ ਦਿਲ ਪਰਚਾ ਕੇ ਵੇਖ ਲਿਆ

RaviSandhu

SandhuBoyz.c0m
ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ,
ਦੂਜਾ ਦਿਲ ਦੁਖਾ ਕੇ ਵੇਖ ਲਿਆ।
ਮੈਂ ਬਰਬਾਦ ਹੋਈ ਤਾਂ ਕੀ ਹੋਇਆ,
ਉਹਨਾਂ ਦਿਲ ਪਰਚਾ ਕੇ ਵੇਖ ਲਿਆ।


- sender ਅਮਨ
type in punjabi ਰਵੀ ਸੰਧੂ
 
Top