ਅਜ਼ਮਾ ਕੇ ਦੇਖ ਲਿਆ... ... ...

ਦਿਲ ਜਾਨ ਜਹਾਨ
ਵੀ ਉਹਨਾਂ ਦੇ
ਅਸੀਂ ਨਾਅ ਲਿਖਵਾ ਕੇ ਵੇਖ
ਲਿਆ,
ਗੁੱਸਾ ਮਿਟਿਆ ਨਹੀਂ ਬੇ-
ਦਰਦਾਂ ਦਾ,
ਅਸੀਂ ਖੁਦ ਨੂੰ ਮਿਟਾ ਕੇ ਵੇਖ
ਲਿਆ,
ਖੌਰੇ ਸੌਹ ਖਾਦੀ ਨਾ ਮੰਨਣੇ
ਦੀ,
ਅਸੀਂ ਬੜਾ ਮਨਾ ਕੇ ਵੇਖ
ਲਿਆ,
ਖੌਰੇ ਦੁੱਖਦੀ ਜੀਭ ਕੇ ਬੋਲਦੇ
ਈ ਨਹੀਂ,
ਸੌ ਵਾਰ ਬੁਲਾ ਕੇ ਵੇਖ ਲਿਆ,
ਤੁਹਾਨੂੰ ਹੇਜ਼ ਹੈ ਨਵੇਂ ਮੁਲਾਹਜ਼ੇ
ਦਾ
ਤੇ ਅਸੀਂ ਰੱਜੇ ਉਹਨਾਂ ਦੀ ਯਾਰੀ ਤੋਂ,
ਤੁਸੀਂ ਸ਼ੌਕ ਨਾਲ ਅਜਮਾ ਵੇਖੋ
"jatt" ਨੇ ਅਜਮਾ ਕੇ ਵੇਖ
ਲਿਆ....


Writer - Unknown
 
Last edited by a moderator:
Top