ਮਤਲਬ ਦਾ yaaro ਪਿਆਰ ਹੁੰਦਾ

KAPTAAN

Prime VIP
ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,
ਬਸ ਮਤਲਬ ਦਾ yaaro ਪਿਆਰ ਹੁੰਦਾ,
ਬੜੇ ਆਪਣੇ ਹੱਕ ਪੇ ਜਤਾਉਂਦੇ ਨੇ,
ਲੈੜ ਪੈਣ ਤੇ ਸੱਬ ਬੇਕਾਰ ਹੁੰਦਾ,

ਮੈ ਵੇਖਿਆਂ ਮਹਿਫਲਾਂ ਲੱਗਿਆ ਨੇ,
ਜਿਥੇ ਹੋਇਆਂ ਸਦਾ ਹੀ ਠੱਗਿਆ ਨੇ,
ਬੰਦਾ ਬੰਦੇ ਦੇ ਕਦੇ ਨਾ ਨਾਲ ਹੁੰਦਾ,
ਬਸ ਮਤਲਬ ਦਾ yaaro ਪਿਆਰ ਹੁੰਦਾ,

ਮੈ ਵੇਖੀ ਦੁਨਿਆਦਾਰੀ ਏ,
ਤੇ ਯਾਰ ਆਪਣੇ ਦੀ ਯਾਰੀ ਏ,
ਬੱਸ ਜੀ ਨੂੰ ਜੀ ਸਹਾਰ ਹੁੰਦਾ,
ਬਸ ਮਤਲਬ ਦਾ yaaro ਪਿਆਰ ਹੁੰਦਾ,

ਮੈ ਵੇਖਿਆ ਛਾਇਆ ਖੁਸ਼ਿਆ ਨੇ,
ਲੌਕੀ ਹਾਸੇ ਪਏ ਲੁਟਾਉਦੇ ਨੇ,
ਮੇਰੇ ਗਮ ਦਾ ਨਾ ਕੋਈ ਗਮਖਾਰ ਹੁੰਦਾ,
ਬਸ ਮਤਲਬ ਦਾ yaaro ਪਿਆਰ ਹੁੰਦਾ," ...................................... Its truth
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....
ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....
"ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....
ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...."

"ਖੌਰੇ ਕਦੋਂ ਜਾਗ ਜਾਣ , ਇਹ ਭਾਗ ਸਾਡੇ ਸੁੱਤੇ....
australia ਦਾ VISA ਲਿਆ STUDY BASE ਉਤੇ.....

ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.......australia ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ......
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਿਹ ਗਏ.


unknown
 
Top