ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,ਬਸ ਮਤਲਬ ਦਾ ਸਨੀ ਪਿ&#

Pardeep

๑۩۩๑┼●ℛŐŶ
●═══════════════════════════════●
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
●═══════════════════════════════●
╬♥╬ “ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,
╬♥╬ ਬਸ ਮਤਲਬ ਦਾ ਸਨੀ ਪਿਆਰ ਹੁੰਦਾ,
╬♥╬ ਬੜੇ ਆਪਣੇ ਹੱਕ ਪੇ ਜਤਾਉਂਦੇ ਨੇ,
╬♥╬ ਲੈੜ ਪੈਣ ਤੇ ਸੱਬ ਬੇਕਾਰ ਹੁੰਦਾ,
╬♥╬
╬♥╬ ਮੈ ਵੇਖਿਆਂ ਮਾਂਵਾਂ ਇਹੋ ਜਿਹਿਆ,
╬♥╬ ਜੱਮਦੀ ਧੀ ਪਈ ਮਾਰੇ ਚੀਕਾਂ ਏ,
╬♥╬ ਹੱਥੀ ਮੌਤ ਦਾ ਘਰ ਤਿਆਰ ਹੁੰਦਾ,
╬♥╬ ਬਸ ਮਤਲਬ ਦਾ ਸਨੀ ਪਿਆਰ ਹੁੰਦਾ,
╬♥╬
╬♥╬ ਮੈ ਵੇਖਿਆਂ ਮਹਿਫਲਾਂ ਲੱਗਿਆ ਨੇ,
╬♥╬ ਜਿਥੇ ਹੋਇਆਂ ਸਦਾ ਹੀ ਠੱਗਿਆ ਨੇ,
╬♥╬ ਬੰਦਾ ਬੰਦੇ ਦੇ ਕਦੇ ਨਾ ਨਾਲ ਹੁੰਦਾ,
╬♥╬ ਬਸ ਮਤਲਬ ਦਾ ਸਨੀ ਪਿਆਰ ਹੁੰਦਾ,
╬♥╬
╬♥╬ ਮੈ ਵੇਖੀ ਦੁਨਿਆਦਾਰੀ ਏ,
╬♥╬ ਤੇ ਯਾਰ ਆਪਣੇ ਦੀ ਯਾਰੀ ਏ,
╬♥╬ ਬੱਸ ਜੀ ਨੂੰ ਜੀ ਸਹਾਰ ਹੁੰਦਾ,
╬♥╬ ਬਸ ਮਤਲਬ ਦਾ ਸਨੀ ਪਿਆਰ ਹੁੰਦਾ,
╬♥╬
╬♥╬ ਮੈ ਵੇਖਿਆ ਛਾਇਆ ਖੁਸ਼ਿਆ ਨੇ,
╬♥╬ ਲੌਕੀ ਹਾਸੇ ਪਏ ਲੁਟਾਉਦੇ ਨੇ,
╬♥╬ ਮੇਰੇ ਗਮ ਦਾ ਨਾ ਕੋਈ ਗਮਖਾਰ ਹੁੰਦਾ,
╬♥╬ ਬਸ ਮਤਲਬ ਦਾ ਸਨੀ ਪਿਆਰ ਹੁੰਦਾ,”

●═══════════════════════════════●
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
●═══════════════════════════════●
 
Re: ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,ਬਸ ਮਤਲਬ ਦਾ ਸਨੀ ਪ&#262

hmmm vadia pippu.....................
 
Re: ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,ਬਸ ਮਤਲਬ ਦਾ ਸਨੀ ਪ&#262

sach likhiya bai
 

Justpunjabi

Lets_rock
Re: ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,ਬਸ ਮਤਲਬ ਦਾ ਸਨੀ ਪ&#262

Sona hai
 

kanjjar

Banned
Re: ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,ਬਸ ਮਤਲਬ ਦਾ ਸਨੀ ਪ&#262

tfs........
 
Re: ਇੱਥੇ ਕੌਣ ਕਿਸੇ ਦਾ ਯਾਰ ਹੁੰਦਾ,ਬਸ ਮਤਲਬ ਦਾ ਸਨੀ ਪ&#262

ਮੈ ਵੇਖੀ ਦੁਨਿਆਦਾਰੀ ਏ,
ਤੇ ਯਾਰ ਆਪਣੇ ਦੀ ਯਾਰੀ ਏ,
ਬੱਸ ਜੀ ਨੂੰ ਜੀ ਸਹਾਰ ਹੁੰਦਾ,
ਬਸ ਮਤਲਬ ਦਾ ਸਨੀ ਪਿਆਰ ਹੁੰਦਾ,

ਮੈ ਵੇਖਿਆ ਛਾਇਆ ਖੁਸ਼ਿਆ ਨੇ,
ਲੌਕੀ ਹਾਸੇ ਪਏ ਲੁਟਾਉਦੇ ਨੇ,
ਮੇਰੇ ਗਮ ਦਾ ਨਾ ਕੋਈ ਗਮਖਾਰ ਹੁੰਦਾ,
ਬਸ ਮਤਲਬ ਦਾ ਸਨੀ ਪਿਆਰ ਹੁੰਦਾ

ehna satraan di ki tareef kara ji shabd hi ni labh rahe
 
Top