╬♥╬ "ਅਜ ਪੁਛੇਆ ਸਾਨੁ ਯਾਰਾ ਨੇ, ╬♥╬ "ਅਜ ਪੁਛੇਆ ਸਾ&#2

Pardeep

๑۩۩๑┼●ℛŐŶ

╬♥╬ "ਅਜ ਪੁਛੇਆ ਸਾਨੁ ਯਾਰਾ ਨੇ,
╬♥╬ ਸਨੀ ਆਪਨੇ ਬਾਰੇ ਕੁਜ ਦਸ ਦੇ,
╬♥╬ ਅਸੀ ਹਸ ਕੇ ਆਖੇਯਾ ਓਹਨਾ ਨੁ,
╬♥╬ ਦਿਲ ਰੌਨਦਾ ਏ ਬੁਲ ਹਸਦੇ.
╬♥╬
╬♥╬ ਕੀ ਦਸਿਏ ਯਾਰੋ ਆਪਨੇ ਬਾਰੇ,
╬♥╬ ਪੁਤਲਾ ਹਾ ਮੈ ਮਿਟੀ ਦਾ,
╬♥╬ ਤਿਨ ਰੰਗ ਮੁਕ ਜਾਨਦੇ ਜਦ ਓ ਸਜਨਾ,
╬♥╬ ਵੇਲਾ ਆਊਦਾ ਚਾਦਰ ਚਿਟ੍ਟੀ ਦਾ.
╬♥╬
╬♥╬ ਯਾਰ ਬੋਲੇ ਸਨੀ ਏ ਗਲਾਂ ਤਾ ਸਬ ਆਮ ਏ,
╬♥╬ ਕੀ ਤੇਰੇ ਬੁਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ,
╬♥╬ ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਇ ਵਸ੍ਦਾ,
╬♥╬ ਓਹ੍ਲਾ ਕਾਹ੍ਤੋ ਰਖੇਯਾ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ.
╬♥╬
╬♥╬ ਮੈ ਕੇਹਾ ਯਾਰੋ ਤੁਸੀ ਹੁਨ,
╬♥╬ ਛੇੜੀ ਇਸ਼੍ਕ ਕਹਾਣੀ ਏ,
╬♥╬ ਜਿਸਦੇ ਵਿਚ ਨੇ ਦੁਖ ਬਥੇਰੇ,
╬♥╬ ਨੇਣਾ ਵਿਚ ਖਾਰਾ ਪਾਣੀ ਏ.
╬♥╬
╬♥╬ ਕੀਤਾ ਸੀ ਅਸੀ ਇਸ਼ਕ ਕਿਸੇ ਨਾਲ,
╬♥╬ ਦਿਲ ਤੇ ਸਟ ਅਸੀ ਖਾਦੀ ਏ,
╬♥╬ ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ,
╬♥╬ ਇਸ ਕਮ ਚ ਸਿਰ੍ਫ ਬਰ੍ਬਾਦੀ ਏ.
╬♥╬
╬♥╬ ਯਾਰ ਬੋਲੇ ਹੁਨ ਛਡ ਇਸ਼੍ਕ ਨੁ,
╬♥╬ ਦਸ ਤੇਨੁ ਕੀ ਪਯਾਰਾ ਏ,
╬♥╬ ਕੀ ਜਿਨ੍ਦਗੀ ਆਪਨੀ ਦਾ,
╬♥╬ ਤੁ ਲੁਟਿਆ ਕੋਈ ਨਜਾਰਾ ਏ
╬♥╬
╬♥╬ ਅਸੀ ਸੋਚਿਆ ਕੀਵੇਂ ਦੱਸਿਏ,
╬♥╬ ਪਰ ਲੱਭਿਆ ਨਾ ਕੋਇ ਚਾਰਾ ਏ,
╬♥╬ ਸਭ ਰਿਸ਼ਤੇ ਨਾਤੇ ਝੁਠੇ ਨੇ,
╬♥╬ ਇਕ ਸੱਚਾ ਰੱਬ ਦਾ ਸਹਾਰਾ ਏ.
 
Re: ╬♥╬ "ਅਜ ਪੁਛੇਆ ਸਾਨੁ ਯਾਰਾ ਨੇ, ╬♥╬ "ਅਜ ਪੁਛੇਆ ਸ&#2622

nice aa bai g
 
Re: ╬♥╬ "ਅਜ ਪੁਛੇਆ ਸਾਨੁ ਯਾਰਾ ਨੇ, ╬♥╬ "ਅਜ ਪੁਛੇਆ ਸ&#2622

bohut vadhiya pardeep,
 

kanjjar

Banned
Re: ╬♥╬ "ਅਜ ਪੁਛੇਆ ਸਾਨੁ ਯਾਰਾ ਨੇ, ╬♥╬ "ਅਜ ਪੁਛੇਆ ਸ&#2622

tfs........
 
Top