ਮੈ ਵੇਖੀ ਦੁਨਿਆਦਾਰੀ ਏ,

ਮੈ ਵੇਖੀ ਦੁਨਿਆਦਾਰੀ ਏ,
ਤੇ ਯਾਰ ਆਪਣੇ ਦੀ ਯਾਰੀ ਏ,
ਬੱਸ ਜੀ ਨੂੰ ਜੀ ਸਹਾਰ ਹੁੰਦਾ,
ਬਸ ਮਤਲਬ ਦਾ yaaro ਪਿਆਰ ਹੁੰਦਾ,
ਮੈ ਵੇਖਿਆ ਛਾਇਆ ਖੁਸ਼ਿਆ ਨੇ,
ਲੌਕੀ ਹਾਸੇ ਪਏ ਲੁਟਾਉਦੇ ਨੇ,
ਮੇਰੇ ਗਮ ਦਾ ਨਾ ਕੋਈ ਗਮਖਾਰ ਹੁੰਦਾ,
ਬਸ ਮਤਲਬ ਦਾ yaaro ਪਿਆਰ ਹੁੰਦਾ
 
Top