Full Lyrics Who Cares Lyrics – Maninder Buttar In Punjabi Font

♚ ƤムƝƘムĴ ♚

Prime VIP
Staff member
ਤੂੰ ਕਿੱਥੇ, ਮੈਂ ਕਿੱਥੇ

ਕੌਣ ਕਿੱਥੇ, ਸੱਭ ਪਤਾ ਹੁੰਦਾ

ਬਸ ਕਈ ਵਾਰੀ ਚੁੱਪ ਰਹਿਣਾ ਪੈਂਦਾ

ਹੂ ਕੇਅਰਸ, ਤੂੰ ਮੈਨੂੰ ਪਿਆਰ ਨੀ ਕਰਦੀ

ਹੂ ਕੇਅਰਸ, ਤੂੰ ਅੱਜ ਕੱਲ੍ਹ ਕਿਸ ਉੱਤੇ ਮਰਦੀ

ਹੂ ਕੇਅਰਸ, ਕੀਹਦੇ ਨਾਲ ਕਿੱਥੇ ਜਾਨੀ ਐਂ,

ਹੂ ਕੇਅਰਸ, ਤੂੰ ਕੀਹਨੂੰ ਹੁਣ ਨਖਰੇ ਦਿਖਾ ਅੈਂ,

ਹੂ ਕੇਅਰਸ, ਤੂੰ ਮੈਨੂੰ ਪਿਆਰ ਨੀ ਕਰਦੀ

ਹੂ ਕੇਅਰਸ, ਤੂੰ ਅੱਜ ਕੱਲ੍ਹ ਕਿਸ ਉੱਤੇ ਮਰਦੀ

ਹੂ ਕੇਅਰਸ, ਕੀਹਦੇ ਨਾਲ ਕਿੱਥੇ ਜਾਨੀ ਐਂ,

ਹੂ ਕੇਅਰਸ, ਤੂੰ ਕੀਹਨੂੰ ਹੁਣ ਨਖਰੇ ਦਿਖਾ ਅੈਂ ਹਾਂ….

ਵੇ ਸੱਜਣਾ ਦਿਲਾਂ ਦੇ ਕਾਲਿਆ….

ਵੇ ਕੈਸਾ ਪਿਆਰ ਪਾ ਲਿਆ….

ਵੇ ਸੱਜਣਾ ਦਿਲਾਂ ਦੇ ਕਾਲਿਆ

ਵੇ ਕੈਸਾ ਪਿਆਰ ਪਾ ਲਿਆ

ਹੱਸਦੀ ਹੱਸਦੀ ਰੋ ਪਈ ਐਂ,

ਦੇਖਲਾ ਕੈਸਾ ਹਾਲ ਐ…

ਹੂ ਕੇਅਰਸ, ਜੇ ਤੇਰੇ ਦਿਲ ਵਿੱਚ ਪਿਆਰ ਨੀ,

ਹੂ ਕੇਅਰਸ, ਨਵੇਂ ਲੱਭ ਗਏ ਨੇ ਯਾਰ ਨੀ,

ਹੂ ਕੇਅਰਸ, ਗੱਲਾਂ ਕਿੱਥੇ ਕਿੱਥੇ ਹੋੲੀਆਂ,

ਹੂ ਕੇਅਰਸ, ਕਿੰਨਾ ਝੂਠਾ ਝੂਠਾ ਰੋਈ ਐਂ,

ਹੂ ਕੇਅਰਸ, ਤੂੰ ਮੈਨੂੰ ਪਿਆਰ ਨੀ ਕਰਦੀ

ਹੂ ਕੇਅਰਸ, ਤੂੰ ਅੱਜ ਕੱਲ੍ਹ ਕਿਸ ਉੱਤੇ ਮਰਦੀ

ਹੂ ਕੇਅਰਸ, ਕੀਹਦੇ ਨਾਲ ਕਿੱਥੇ ਜਾਨੀ ਐਂ,

ਹੂ ਕੇਅਰਸ, ਤੂੰ ਕੀਹਨੂੰ ਹੁਣ ਨਖਰੇ ਦਿਖਾ ਅੈਂ ਹਾਂ....
 
Top