Full Lyrics Don't Look - Karan Aujla - Jay Trak - Full Lyrics In Punjabi Font

#Jatt On Hunt

47
Staff member
ਪਾਪੀਆਂ ਦੇ ਲੈ ਨਾ ਡ੍ਰੀਮ ਬੱਲੀਏ
ਖਾਂਦੇ ਨਿੱਤ ਤੜਕੇ ਨੇ ਫੀਮ ਬੱਲੀਏ
ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ
ਮੇਰੇ ਨਾਲ ਗੁੰਡਿਆਂ ਦੀ ਟੀਮ ਬੱਲੀਏ
ਤੈਨੂੰ ਕਿੱਥੋਂ ਹੈਪੀ ਦੱਸ ਜੱਟ ਰੱਖ ਲਉ
ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਨਜ਼ਰਾਂ ਦੇ ਉੱਤੇ ਬੜੇ ਕੇਸ ਚੱਲਦੇ
ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ਨਾਰਾਂ ਨਾਲ ਬਣਦੀ ਨੀ ਯਾਰ ਨਾਲ ਐ
ਵੈਲੀਆਂ ਨੇ ਸ਼ੌਂਕ ਵੈਲੀਆਂ ਦੇ ਪਾਲੇ ਐ
ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ
ਰੰਗ ਵੀ ਏ ਪੱਕੇ ਸਾਡੇ ਕੰਮ ਕਾਲੇ ਐ
ਸਾਡਾ ਕੀ ਏ ਪਤਾ ਕਦੋਂ ਜੇਲ ਹੋਜਾਵੇ
ਵੀਕੇਂਡ ਉੱਤੇ ਬੰਦਾ ਮਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਯਾਰੀ ਲਾਕੇ ਜੱਟ ਦਾ ਨੀ ਪਤਾ ਲੱਗਣਾ
ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ
 
Last edited:
Top