ਯੇਅਹ, ਚੈੱਕ ਵਨ ਟੂ
ਯੇਅਹ !
ਹੁੰਬਲ ਮਿਊਜ਼ਿਕ
ਬੱਬਲ ਰਾਏ, ਬੋਹੇਮੀਆ !
ਲੇਟਸ ਗੋ !
ਨੀ ਅੱਖੀਆਂ ਤੇ ਸੁਰਮਾ ਲਾਕੇ
ਤੇ ਛੋਟੇ ਛੋਟੇ ਕਪੜੇ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ (2x)
ਹੋ ਕਿੱਲ ਕਰਤਾ ਤੂੰ ਅੱਧਾ ਲੁਧਿਆਣਾ ਨੀ
ਕੱਲ ਦਿੱਲੀ ਵਿੱਚ ਚੱਕਤਾ ਨਿਆਣਾ ਨੀ
ਕਿੱਲ ਕਰਤਾ ਤੂੰ ਅੱਧਾ ਲੁਧਿਆਣਾ ਨੀ
ਕੱਲ ਦਿੱਲੀ ਵਿੱਚ ਚੱਕਤਾ….
ਨੀ ਛੁਪਿਆ ਤਿੱਲ ਵਿਖਾ ਕੇ
ਹੋ ਘੁੱਟ ਘੁੱਟ ਜੱਫੀਆਂ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ ਓਏ
ਲੇਟਸ ਗੋ…
ਨੀ ਅੱਖੀਆਂ ਤੇ..
ਕੱਲੀ ਕੱਲੀ ਤੇਰੀ ਮੈਨੂੰ ਗੱਲ ਪਤਾ ਗੋਰੀਏ
ਨੀ ਕਿੱਥੇ ਕੀਹਦੇ ਨਾਲ਼ ਜਾਕੇ ਖੜ੍ਹਦੀ
ਕੱਦੇ ਵੀ ਫਲੋਪ ਓਹੋ ਹੋ ਨੀ ਸਕਦੇ
ਨੀ ਜਿਹੜੇ ਜਿਹੜੇ ਤੂੰ ਕਲੱਬ ਵਿੱਚ ਵੜਦੀ
ਕੱਦੇ ਵੀ ਫਲੋਪ ਓਹੋ ਹੋ ਨੀ ਸਕਦੇ
ਨੀ ਜਿਹੜੇ ਜਿਹੜੇ ਤੂੰ ਕਲੱਬ ਵਿੱਚ…
ਨੀ Despacito ਲਾਕੇ
ਦੋ ਫ਼ੁੱਕਰੇ ਨਾਲ਼ ਨਚਾ ਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ ਓਏ
ਨੀ ਛੁਪਿਆ ਤਿੱਲ ਵਿਖਾ ਕੇ
ਹੋ ਘੁੱਟ ਘੁੱਟ ਜੱਫੀਆਂ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ ਓਏ
ਲੇਟਸ ਗੋ…
ਨੀ ਅੱਖੀਆਂ ਤੇ..
ਆਜਾ ਸੋਹਣੀ ਹੋਰ ਮੇਰੇ ਔਰ
ਆਜਾ ਤੈਨੂੰ ਤੱਕਾਂ ਜਿਵੇਂ ਮੇਰਾ ਲੌਂਗ ਗੁਵਾਚਾ
ਨੀ ਸੋਹਣੀੲੇ ਵਈ ਤੂੰ ਵੀ ਰੱਖੀ ਨਿਗ੍ਹਾ
ਸੋਹਣਾ ਸੋਹਣਾ ਹਰ ਨਕ੍ਸ਼ ਤੇਰਾ ਤਿੱਖਾ
ਉੱਤੋਂ ਬੁਲਬੁਲ ਜਿਹੜੇ ਬੁੱਲ ਤੇਰੇ ਗਿੱਲੇ
ਤੇਰੇ ਅੱਗੇ ਫ਼ਿੱਕੇ ਬਾਗ਼ ਵਿਚ ਗੁੱਲ ਸਾਰੇ ਖ਼ਿੱਲੇ
ਇੱਕ ਇੱਕ ਕੁੜੀ ਸੜੇ ਇੰਪਰੈਸ ਮੁੰਡੇ ਖੜ੍ਹੇ
ਤੇਰੀ ਫ਼ੋਟੋ ਖਿੱਚ ਦੋਸਤਾਂ ਨੂੰ ਟੈਕਸਟ ਕਰਨ ਮੁੰਡੇ
ਸੋਹਣੀ ਤੂੰ ਲੱਗਣ ਲੱਗੀ ਪੱਤਲੀ ਪਤੰਗ
ਉੱਤੋਂ ਸਾਬ ਲਜਾਨੇ ਨੀ ਤੈਥੋਂ ਪਿੰਡ ਸਾਰਾ ਤੰਗ
ਆਜਾ ਦਿਖਾਵਾਂ ਤੈਨੂੰ ਚਾਂਦਨੀ ਚੌਂਕ
ਮੈਂ ਤੇਰਾ ਅਕਸ਼ੇ ਤੂੰ ਮੇਰੀ ਦੀਪਿਕਾ ਬਣ
ਓਏ ਸਿਰੋਂ ਲੈਕੇ ਪੈਰਾਂ ਤੱਕ ਕਿੱਲ ਕਰਦੀ
ਮਿੱਤਰਾਂ ਨਾ ਕਾਹਤੋਂ ਨੀ ਤੂੰ ਚਿੱਲ ਕਰਦੀ
ਸ਼ਹਿਰ ਦੀ ਮੰਡੀਰ ਮੇਰੀ ਸਾਰੀ ਗੋਰੀਏ
ਫ਼ਿਰਦੀ ਆ ਸਾਲ਼ੀ ਤੇਰੇ ਬਿੱਲ ਭਰਦੀ
ਸ਼ਹਿਰ ਦੀ ਮੰਡੀਰ ਮੇਰੀ ਸਾਰੀ ਗੋਰੀਏ
ਫ਼ਿਰਦੀ ਆ ਸਾਲ਼ੀ ਤੇਰੇ ਬਿੱਲ ਭਰਦੀ
ਕੀ ਮਾਂ ਨੇ ਜੰਮੀ ਖ਼ਾ ਕੇ
ਤੂੰ ਰੱਖਤੇ ਫਲੋਰ ਹਿਲਾ ਕੇ
ਨੀ ਗਾਣੇ ਜਾਨੀ ਵਾਲ਼ੇ
ਨੀ DJ ਤੋਂ ਲਵਾਕੇ
ਨੀ ਅੱਖੀਆਂ ਤੇ ਸੁਰਮਾ ਲਾਕੇ
ਤੇ ਛੋਟੇ ਛੋਟੇ ਕਪੜੇ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ
ਲੇਟਸ ਗੋ…
ਯੇਅਹ !
ਹੁੰਬਲ ਮਿਊਜ਼ਿਕ
ਬੱਬਲ ਰਾਏ, ਬੋਹੇਮੀਆ !
ਲੇਟਸ ਗੋ !
ਨੀ ਅੱਖੀਆਂ ਤੇ ਸੁਰਮਾ ਲਾਕੇ
ਤੇ ਛੋਟੇ ਛੋਟੇ ਕਪੜੇ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ (2x)
ਹੋ ਕਿੱਲ ਕਰਤਾ ਤੂੰ ਅੱਧਾ ਲੁਧਿਆਣਾ ਨੀ
ਕੱਲ ਦਿੱਲੀ ਵਿੱਚ ਚੱਕਤਾ ਨਿਆਣਾ ਨੀ
ਕਿੱਲ ਕਰਤਾ ਤੂੰ ਅੱਧਾ ਲੁਧਿਆਣਾ ਨੀ
ਕੱਲ ਦਿੱਲੀ ਵਿੱਚ ਚੱਕਤਾ….
ਨੀ ਛੁਪਿਆ ਤਿੱਲ ਵਿਖਾ ਕੇ
ਹੋ ਘੁੱਟ ਘੁੱਟ ਜੱਫੀਆਂ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ ਓਏ
ਲੇਟਸ ਗੋ…
ਨੀ ਅੱਖੀਆਂ ਤੇ..
ਕੱਲੀ ਕੱਲੀ ਤੇਰੀ ਮੈਨੂੰ ਗੱਲ ਪਤਾ ਗੋਰੀਏ
ਨੀ ਕਿੱਥੇ ਕੀਹਦੇ ਨਾਲ਼ ਜਾਕੇ ਖੜ੍ਹਦੀ
ਕੱਦੇ ਵੀ ਫਲੋਪ ਓਹੋ ਹੋ ਨੀ ਸਕਦੇ
ਨੀ ਜਿਹੜੇ ਜਿਹੜੇ ਤੂੰ ਕਲੱਬ ਵਿੱਚ ਵੜਦੀ
ਕੱਦੇ ਵੀ ਫਲੋਪ ਓਹੋ ਹੋ ਨੀ ਸਕਦੇ
ਨੀ ਜਿਹੜੇ ਜਿਹੜੇ ਤੂੰ ਕਲੱਬ ਵਿੱਚ…
ਨੀ Despacito ਲਾਕੇ
ਦੋ ਫ਼ੁੱਕਰੇ ਨਾਲ਼ ਨਚਾ ਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ ਓਏ
ਨੀ ਛੁਪਿਆ ਤਿੱਲ ਵਿਖਾ ਕੇ
ਹੋ ਘੁੱਟ ਘੁੱਟ ਜੱਫੀਆਂ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ ਓਏ
ਲੇਟਸ ਗੋ…
ਨੀ ਅੱਖੀਆਂ ਤੇ..
ਆਜਾ ਸੋਹਣੀ ਹੋਰ ਮੇਰੇ ਔਰ
ਆਜਾ ਤੈਨੂੰ ਤੱਕਾਂ ਜਿਵੇਂ ਮੇਰਾ ਲੌਂਗ ਗੁਵਾਚਾ
ਨੀ ਸੋਹਣੀੲੇ ਵਈ ਤੂੰ ਵੀ ਰੱਖੀ ਨਿਗ੍ਹਾ
ਸੋਹਣਾ ਸੋਹਣਾ ਹਰ ਨਕ੍ਸ਼ ਤੇਰਾ ਤਿੱਖਾ
ਉੱਤੋਂ ਬੁਲਬੁਲ ਜਿਹੜੇ ਬੁੱਲ ਤੇਰੇ ਗਿੱਲੇ
ਤੇਰੇ ਅੱਗੇ ਫ਼ਿੱਕੇ ਬਾਗ਼ ਵਿਚ ਗੁੱਲ ਸਾਰੇ ਖ਼ਿੱਲੇ
ਇੱਕ ਇੱਕ ਕੁੜੀ ਸੜੇ ਇੰਪਰੈਸ ਮੁੰਡੇ ਖੜ੍ਹੇ
ਤੇਰੀ ਫ਼ੋਟੋ ਖਿੱਚ ਦੋਸਤਾਂ ਨੂੰ ਟੈਕਸਟ ਕਰਨ ਮੁੰਡੇ
ਸੋਹਣੀ ਤੂੰ ਲੱਗਣ ਲੱਗੀ ਪੱਤਲੀ ਪਤੰਗ
ਉੱਤੋਂ ਸਾਬ ਲਜਾਨੇ ਨੀ ਤੈਥੋਂ ਪਿੰਡ ਸਾਰਾ ਤੰਗ
ਆਜਾ ਦਿਖਾਵਾਂ ਤੈਨੂੰ ਚਾਂਦਨੀ ਚੌਂਕ
ਮੈਂ ਤੇਰਾ ਅਕਸ਼ੇ ਤੂੰ ਮੇਰੀ ਦੀਪਿਕਾ ਬਣ
ਓਏ ਸਿਰੋਂ ਲੈਕੇ ਪੈਰਾਂ ਤੱਕ ਕਿੱਲ ਕਰਦੀ
ਮਿੱਤਰਾਂ ਨਾ ਕਾਹਤੋਂ ਨੀ ਤੂੰ ਚਿੱਲ ਕਰਦੀ
ਸ਼ਹਿਰ ਦੀ ਮੰਡੀਰ ਮੇਰੀ ਸਾਰੀ ਗੋਰੀਏ
ਫ਼ਿਰਦੀ ਆ ਸਾਲ਼ੀ ਤੇਰੇ ਬਿੱਲ ਭਰਦੀ
ਸ਼ਹਿਰ ਦੀ ਮੰਡੀਰ ਮੇਰੀ ਸਾਰੀ ਗੋਰੀਏ
ਫ਼ਿਰਦੀ ਆ ਸਾਲ਼ੀ ਤੇਰੇ ਬਿੱਲ ਭਰਦੀ
ਕੀ ਮਾਂ ਨੇ ਜੰਮੀ ਖ਼ਾ ਕੇ
ਤੂੰ ਰੱਖਤੇ ਫਲੋਰ ਹਿਲਾ ਕੇ
ਨੀ ਗਾਣੇ ਜਾਨੀ ਵਾਲ਼ੇ
ਨੀ DJ ਤੋਂ ਲਵਾਕੇ
ਨੀ ਅੱਖੀਆਂ ਤੇ ਸੁਰਮਾ ਲਾਕੇ
ਤੇ ਛੋਟੇ ਛੋਟੇ ਕਪੜੇ ਪਾਕੇ
ਤੂੰ ਮੁੰਡੇ ਪੱਟਦੀ ਫ਼ਿਰਦੀ
ਨੀ ਲੱਕ ਦਾ ਭਾਰ ਘਟਾ ਕੇ
ਲੇਟਸ ਗੋ…