Full Lyrics Awaaz Lyrics – Kamal Khan Ammy Virk Qismat In Punjabi Font

♚ ƤムƝƘムĴ ♚

Prime VIP
Staff member
ਤੇਰੀ ਅੱਖੀਆਂ ਚ ਨੂਰ ਕਿੰਨਾਂ ਸਾਰਾ

ਗੱਲਾਂ ਚ ਸੂਕੂਨ ਸੀ ਸੱਜਣਾ (2x)

ਮੈਂਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ

ਬੁਲਾਇਆ ਸੀ ਮੈਨੂੰ ਤੂੰ ਸੱਜਣਾ (2x)

ਓਹ ਜਿੰਨਾ ਸੋਚ ਵੀ ਨਾ ਸਕੇ ਤੂੰ

ਓਨਾ ਪਿਆਰ ਕਰਦੇ ਆਂ (2x)

ਤੇਰੀ ਗੱਲ ਹੋਰ ਆ ਸੱਜਣਾ

ਅਸੀਂ ਤਾਂ ਤੇਰੇ ਪੈਰਾਂ ਵਰਗੇ ਅਾਂ

ਮੇਰੇ ਨੇੜੇ ਨੇੜੇ ਰਹਿ ਤੂੰ

ਤੇਰੀ ਮਿੰਨਤਾਂ ਕਰਦੇ ਆਂ (2x)

ਤੇਰੀ ਗੱਲ ਹੋਰ ਆ ਸੱਜਣਾ

ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ

ਮੇਰੇ ਪਹਿਲੇ ਦਿਨ ਦਿੱਲ ਉੱਤੇ ਛਾ ਪਿਆ

ਤੇਰਾ ਸੋਹਣਾ ਮੂੰਹ ਸੀ ਸੱਜਣਾ

ਮੈਨੂੰ ਲੱਗਿਆ, ਲੱਗਿਆ (2x)

ਮੈਂਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ

ਬੁਲਾਇਆ ਸੀ ਮੈਨੂੰ ਤੂੰ…..

ਸੱਜਣਾ ਸੱਜਣਾ ਸੱਜਣਾ ਸੱਜਣਾ

ਸੱਜਣਾ ਸੱਜਣਾ ਸੱਜਣਾ ਓ ਸੱਜਣਾ

ਕੀ ਦਿਨ ਕੀ, ਦੁਪਹਿਰ ਕੀ, ਸ਼ਾਮ ਕੀ

ਰਾਤ ਕੀ ਹਰ ਵੇਲੇ ਤੇਰੀ ਗੱਲਾਂ

ਹੱਥ ਪੈਰ ਮੇਰੇ ਕੰਬਦੇ ਦੋਨੋਂ

ਨਾਲ਼ ਤੇਰੇ ਜੱਦ ਚੱਲਾਂ (2x)

ਹੱਥ ਪੈਰ ਮੇਰੇ ਕੰਬਦੇ ਦੋਨੋਂ

ਮੈਨੂੰ ਹੱਥ ਲਾਇਆ ਜੱਦੋਂ ਪਿਆਰ ਨਾਲ਼ ਤੂੰ

ਕੰਬੇ ਲੂੰ ਲੂੰ ਸੱਜਣਾ

ਮੈਨੂੰ ਲੱਗਿਆ ਹਾਂ (2x)

ਮੈਂਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ

ਬੁਲਾਇਆ ਮੈਨੂੰ…..

ਸੱਜਣਾ ਸੱਜਣਾ ਸੱਜਣਾ ਵੇ ਸੱਜਣਾ (2x)

ਓਹ ਜਿੰਨਾ ਸੋਚ ਵੀ ਨਾ ਸਕੇ ਤੂੰ

ਓਨਾ ਪਿਆਰ ਕਰਦੇ ਆਂ

ਤੇਰੀ ਗੱਲ ਹੋਰ ਆ ਸੱਜਣਾ

ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ

ਹੋ ਜਿਵੇਂ ਪਰਿੰਦਾ ਅਹਲ੍ਹਣੇ ਤਰਸੇ

ਓਵੇਂ ਤੇਰੇ ਲਈ ਤਰਸਾਂ

ਤੂੰ ਜੱਦੋਂ ਮੇਰੇ ਤੋਂ ਨਜ਼ਰ ਘੁੰਮਾਵੇਂ

ਓਸੇ ਥਾਂ ਮੈਂ ਮਰਸਾਂ (2x)

ਤੂੰ ਜੱਦੋਂ ਮੇਰੇ ਤੋਂ ਨਜ਼ਰ ਘੁੰਮਾਵੇਂ

ਮੈਂ ਅੱਧੀ ਰਾਤੀ ਕੱਲ ਮੱਥਾ ਟੇਕਿਆ

ਤੇਰੇ ਘਰ ਨੂੰ ਸੀ ਸੱਜਣਾ

ਮੈਨੂੰ ਲੱਗਿਆ ਅੱਲਾਹ (2x)

ਮੈਂਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ

ਬੁਲਾਇਆ ਸੀ ਮੈਨੂੰ ਤੂੰ ਸੱਜਣਾ

ਸੱਜਣਾ ਵੇ, ਸੱਜਣਾ ਵੇ, ਸੱਜਣਾ ਵੇ, ਸੱਜਣਾ ਵੇ, ਸੱਜਣਾ ਵੇ
 
Top