Full Lyrics Teri Khaamiyan - Akhil - B Praak - Jaani - Punjabi Font

[JUGRAJ SINGH]

Prime VIP
Staff member
ਕੁਛ ਤੋ ਮੁਝ ਮੇ ਕਮੀ ਥੀ।
ਕੁਛ ਥੀ ਤੇਰੀ ਖਾਮੀਆਂ ।
ਜਿੰਦਾ ਹੋ ਕੇ ਮਰੇ ਹੈਂ ।
ਤੇਰੀ ਮਹਿਰ ਬਾਨੀਆਂ।
ਯੇ ਕਿਆ ਹੂਆ। ਯੇ ਕਿਊਂ ਹੂਆ।
ਏਕ ਦੂਸਰੇ ਕੀ ਕਰ ਰਹੇ ਹੈਂ ਹਮ ਕਿਊਂ ਬਦਨਾਮੀਆਂ।
ਕੁਛ ਤੋ ਮੁਝ ਮੇ ਕਮੀ ਥੀ।
ਕੁਛ ਥੀ ਤੇਰੀ ਖਾਮੀਆਂ

ਵੇ ਮੈਨੂੰ ਤੇਰਾ ਪਿਆਰ ਚਾਹੀਦੇ।
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ ਏ।
ਵੇ ਤੇਰੇ ਬਿਨਾਂ ਕੁਝ ਵੀ ਨਹੀਂ ।
ਤੇਰੀ ਸੌਂ ਸੱਜਣਾਂ ਵੇ ਮੇਰੇ ਕੋਲ ਏ।
ਕੁਛ ਤੋ ਮੁਝ ਮੇ ਕਮੀ ਥੀ।
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋ ਕੇ ਮਰੇ ਹੈਂ ।
ਤੇਰੀ ਮਹਿਰ ਬਾਨੀਆਂ

ਚੈਨ ਨਾਂ ਅੰਦਰ ।
ਚੈਨ ਨਾ ਬਾਹਰ ਵੇ।
ਜੇ ਤੂੰ ਨਹੀਂ ਆਉਣਾ ਸਾਨੂੰ ਦੇ ਮਾਰ ਵੇ।
ਸਮਝ ਨਾ ਪਾਇਆ ਮੈਂ ।
ਹਮਸਫਰ ਮੇਰੇ। ਕਿੰਨੇ ਤੇਰੇ ਦਿਲ ਨੇ ਕਿੰਨੇ ਤੇਰੇ ਚਿਹਰੇ ।
ਬਦਲ ਦੀ ਤੂੰ ਏ ਬਦਲ ਦੀ ਮੈਂ ਨਾ। ਮੇਰੇ ਬਿਨਾਂ ਖੁਸ਼ ਤੂੰ ।
ਕਦੇ ਵੀ ਨੀ ਰਹਿਣਾ
ਕਿਊ ਔਰ ਕਿਸ ਕੀ ਬਝਾ ਸੇ. ਮੇਰੇ ਸਾਥ ਕੀ ਬੇਮਾਨੀਆਂ
ਕੁਛ ਤੋ ਮੁਝ ਮੇ ਕਮੀ ਥੀ।
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋ ਕੇ ਮਰੇ ਹੈਂ ।
ਤੇਰੀ ਮਹਿਰ ਬਾਨੀਆਂ

ਵੇ ਚਾਨਣਾਂ ਦੇ ਵਾਲੀ ਜ਼ਿੰਦਗੀ ।
ਜਾਨੀ ਵੇਚ ਦੇਈਂ ਨਾ ਜਾਕੇ ਹਨੇਰੇ ਕੋਲ ਏ।
ਵੇ ਮੈਨੂੰ ਤੇਰਾ ਪਿਆਰ ਚਾਹੀਦੇ ।
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ ਏ।​
 
Top