Lyrics Sahan Ton Nere - Amrinder Gill (Punjabi Font)

#Jatt On Hunt

47
Staff member

[font=&quot]★★★★★★★★★★★★★★★★★★★★★★★★
ਕਿੰਨਾਂ ਕਰਦੇ ਆਂ ਪਿਆਰ, ਜੇ ਤੂੰ ਪੁੱਛਦਾ ਏਂ ਯਾਰਾ.......[/font]

[font=&quot]ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ.......[/font]

[font=&quot] [/font]

[font=&quot]ਰਹਿਏ ਹਰ ਵੇਲੇ ਤੇਰੇਆਂ, ਖਿਆਲਾਂ ਵਿਚ ਖੋਏ,[/font]

[font=&quot]ਤੈਨੂੰ ਪਾ ਸਾਨੂੰ ਲੱਗੇ, ਅਸੀਂ ਭਾਗਾਂ ਵਾਲਾ ਹੋਏ....[/font]

[font=&quot]ਸਾਡਾ ਤੇਰੇ ਨਾਲ ਜਹਾਨ,ਤੂੰ ਹੀ ਜੀਣ ਦਾ ਸਹਾਰਾ,[/font]

[font=&quot]ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ.......[/font]

[font=&quot] [/font]

[font=&quot]ਤੈਨੂੰ ਦਿਲ ਦੇ ਮਹਿਲ ਵਿਚ, ਰੱਖਿਆ ਲਕੋ ਕੇ[/font]

[font=&quot]ਸਾਡੇ ਨੈਣਾਂ ਵੱਲ ਵੇਖੀਂ ਕਿਤੇ, ਸਾਹਮਣੇ ਖਲੋ ਕੇ...[/font]

[font=&quot]ਤੈਨੂੰ ਆਪੇ ਸਾਡੇ ਬਾਰੇ, ਪਤਾ ਲੱਗ ਜੂ ਗਾ ਸਾਰਾ......[/font]

[font=&quot]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ......[/font]

[font=&quot] [/font]

[font=&quot]ਹਰ ਪਾਸੇ ਸਾਨੂੰ ਤੇਰੇ ਨਾਲ, ਬਹਾਰ ਜਿਹੀ ਲੱਗੇ,[/font]

[font=&quot]ਤੂੰ ਨਾ ਦਿਸੇਂ ਤਾਂ ਇਹ ਦੁਨੀਆਂ, ਬੇਕਾਰ ਜਿਹੀ ਲੱਗੇ....[/font]

[font=&quot]ਤੈਨੂੰ ਦਿਖਿਆਂ ਬਗੈਰ, ਸਾਡਾ ਹੁੰਦਾ ਨੀ ਗੁਜ਼ਾਰਾ............. [/font]

[font=&quot]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ.......[/font]

[font=&quot]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ......[/font]

[font=&quot]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ......[/font]

[font=&quot]★★★★★★★★★★★★★★★★★★★★★★★★★[/font]

[font=&quot] [/font]

[font=&quot] [/font]

[font=&quot] [/font]
 
Last edited by a moderator:
Top