Lyrics Kehri Ghari Assi Tenu Pyar

bony710

_-`Music = Life`-_
ਜਾਨ ਦੀਏ ਵੈਰੀਏ ਨੀ, ਜਾਨ ਤੋਂ ਪਿਆਰੀਏ,
ਮਾਰੀਆ ਏ ਜਿਦਾਂ ਸਾਨੂੰ, ਵੈਰੀ ਵੀ ਨਾ ਮਾਰੀਏ......
ਜਾਨ ਦੀਏ ਵੈਰੀਏ ਨੀ, ਜਾਨ ਤੋਂ ਪਿਆਰੀਏ,
ਮਾਰੀਆ ਏ ਜਿਦਾਂ ਸਾਨੂੰ, ਵੈਰੀ ਵੀ ਨਾ ਮਾਰੀਏ......
ਮੌਤ ਨਾਲ ਜਿਵੇਂ.......
ਮੌਤ ਨਾਲ ਜਿਵੇਂ ਇਕਰਾਰ ਕਰ ਬੈਠੇ ਆਂ
ਕਿਹੜੀ ਘੜੀ ਅਸੀਂ ਤੈਨੂੰ ਪਿਆਰ ਕਰ ਬੈਠੇ ਆਂ............................੩

ਖੁਸ਼ੀ ਹੋਵੇ ਗਮ ਹੋਵੇਂ ਇਕੋ ਜਿਹੇ ਰਹਿੰਨੇ ਆਂ............੨
ਕੋਈ ਚੰਗਾ ਮਾੜਾ ਕਹੇ, ਸਭ ਜ਼ਰ ਲੈਨੇ ਆਂ
ਮਰੀਆਂ ਚ ਆਪਣਾ......
ਮਰੀਆਂ ਚ ਆਪਣਾ, ਸ਼ੁਮਾਰ ਕਰ ਬੈਠੇ ਆਂ....
ਕਿਹੜੀ ਘੜੀ ਅਸੀਂ ਤੈਨੂੰ ਪਿਆਰ ਕਰ ਬੈਠੇ ਆਂ............................੩

ਤੇਰੇ ਅੱਗੇ ਜਿੰਦਗੀ ਵੀ ਲੱਗੇ ਸਾਨੂੰ ਗੈਰ ਨੀ,
ਸ਼ਹਿਦ ਵਾਂਗੂ ਤੇਰੇ ਹੱਥੋਂ ਖਾ ਲਿਆ ਏ ਜ਼ਹਿਰ ਨੀ
ਤੇਰੇ ਉਤੇ ਏਨਾ....
ਤੇਰੇ ਉਤੇ ਏਨਾ ਇਤਬਾਰ ਕਰ ਬੈਠੇ ਆਂ.
ਕਿਹੜੀ ਘੜੀ ਅਸੀਂ ਤੈਨੂੰ ਪਿਆਰ ਕਰ ਬੈਠੇ ਆਂ............................੩

ਮੌਤ ਨੇੜੇ ਕਰ ਗਈ ਏ ਤੇਰੀ ਬੇਵਫਾਈ ਨੀ..................੨
ਸਾਡੀ ਵਫਾ ਵੇਖ ਗਲ ਸਭ ਤੋਂ ਲੁਕਾਈ ਨੀ,
ਹੋਣੀ ਆਪੇ ਸਿਰ ਤੇ.....
ਹੋਣੀ ਆਪੇ ਸਿਰ ਤੇ ਸਵਾਰ ਕਰ ਬੈਠੇ ਆਂ..
ਕਿਹੜੀ ਘੜੀ ਅਸੀਂ ਤੈਨੂੰ ਪਿਆਰ ਕਰ ਬੈਠੇ ਆਂ............................੩
 
Top