Birha Tu Sultan
Kitu
ਨਾ ਦੌਲਤ ਸੌਹਰਤ ਚਾਹੀਏ ਨਾ ਲੋੜ ਏ ਟੌਹਰਾਂ ਦੀ
ਨਾ ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਮੰਗਦੇ ਜਿੰਦਗੀ ਜਿਉਣਾਂ, ਤੇਰਾ ਹੱਥ ਫੜਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ
ਅਪਣਾ ਭਾਂਵੇ ਠੁਕਰਾ ਆਪਾਂ ਤੇਰਾ ਹੀ ਨਾਂਅ ਲੈਣਾਂ
ਖੁਆਬਾਂ ਦੇ ਵਿੱਚ ਪਲ ਵੀ ਤੈਥੋਂ ਵੱਖ ਨਹੀਂ ਰਹਿਣਾਂ
ਭਾਂਵੇ ਪਾੜ ਕੇ ਸੁੱਟ ਦੇ ਦਿਲ ਚੋਂ, ਸਾਡੇ ਇਸ਼ਕ ਦੇ ਵਰਕੇ ਨੀ

ਸੱਚਾ ਹੋਵੇ ਜੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਏਂ ਪਾਉਂਣਾ, ਭਾਂਵੇ ਪਾਂਵਾਂ ਮਰਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ