KAPTAAN
Prime VIP
ਨਾ ਵੇ ਸੱਜਣਾਂ.... ਦਿਲ ਛੋਟਾ ਨਾ ਕਰੀਂ
ਜੇਲ ਦੀਆਂ ਕੰਧਾਂ ਕੋਲੋਂ ਭੋਰਾ ਨਾ ਡਰੀਂ
ਲੰਘਣਾਂ ਨੀ ਟਾਈਮ ਹੁਣ ਡਰ ਡਰ ਕੇ .........੨
ਤੈਨੂੰ ਆਪੇ ਬਰੀ ਕਰਾ ਲੂੰ ਮੈਂ ਲੰਡਨੋਂ ਵਕੀਲ ਕਰ ਕੇ................੩
ਪਾਣੀ ਵਾਂਗੂ ਦੇਣਾ ਪੈਸਾ ਵਾਰ ਮਿੱਤਰਾ, ਵੈਰੀ ਨੂੰ ਕਰਾਰੀ ਦੇਣੀ ਹਾਰ ਮਿੱਤਰਾ........੨
ਬੈਠਣਾ ਨੀ ਹੱਥ ਉਤੇ ਹੱਥ ਧਰ ਕੇ,

ਸਾਰੇ ਵੇ ਸਬੂਤ ਤੇਰੀ ਬੇਗੁਨਾਹੀ ਦੇ, ਦਿਨਾਂ ਵਿਚ ਕਰ ਲੁੰਗੀ ਕੱਠੇ ਮਾਹੀ ਵੇ...........੨
ਝੂਠੀਆਂ ਗਵਾਹੀਆਂ ਵਾਲੇ ਪਾੜੂਂ ਵਰਕੇ

ਤੇਰੇ ਨਾਲ ਵਾਅਦਾ ਏ 'ਪਵਨ ਮਾਨ' ਵੇ , ਹੇਤਲੇ ਲਿਆਉਣ ਪਿੱਛੇ ਲਾ ਦੂੰ ਜਾਨ ਵੇ .....੨
ਹਿੱਕ ਉਤੇ ਸੌਂ ਜੀ ਵੇ ਤੂੰ ਸਿਰ ਧਰ ਕੇ
ਤੈਨੂੰ ਆਪੇ ਬਰੀ ਕਰਾ ਲੂੰ ਮੈਂ ਲੰਡਨੋਂ ਵਕੀਲ ਕਰ ਕੇ................