Lyrics Saahan Ton Vi Nere-Amrinder Gill

bony710

_-`Music = Life`-_
ਕਿੰਨਾਂ ਕਰਦੇ ਆਂ ਪਿਆਰ, ਜੇ ਤੂੰ ਪੁੱਛਦਾ ਏਂ ਯਾਰਾ.......੨
ਤੁੰ ਤੇ ਸਾਹਾਂ ਤੋਂ ਵੀ ਨੇੜੇ, ਤੁੰ ਤੇ ਜਾਨ ਤੋਂ ਵੀ ਪਿਆਰਾ.......੨

ਰਹਿਏ ਹਰ ਵੇਲੇ ਤੇਰੇਆਂ, ਖਿਆਲਾਂ ਵਿਚ ਖੋਏ,
ਤੈਨੂੰ ਪਾ ਸਾਨੂੰ ਲੱਗੇ, ਅਸੀਂ ਭਾਗਾਂ ਵਾਲਾ ਹੋਏ....
ਰਹਿਏ ਹਰ ਵੇਲੇ ਤੇਰੇਆਂ, ਖਿਆਲਾਂ ਵਿਚ ਖੋਏ,
ਤੈਨੂੰ ਪਾ ਸਾਨੂੰ ਲੱਗੇ, ਅਸੀਂ ਭਾਗਾਂ ਵਾਲਾ ਹੋਏ
ਸਾਡਾ ਤੇਰੇ ਨਾਲ ਜਹਾਨ, ਤੁੰ ਹੀ ਜੀਣ ਦਾ ਸਹਾਰਾ
ਤੁੰ ਤੇ ਸਾਹਾਂ ਤੋਂ ਵੀ ਨੇੜੇ, ਤੁੰ ਤੇ ਜਾਨ ਤੋਂ ਵੀ ਪਿਆਰਾ.......੨

ਤੈਨੂੰ ਦਿਲ ਦੇ ਮਹਿਲ ਵਿਚ, ਰੱਖਿਆ ਲਕੋ ਕੇ
ਸਾਡੇ ਨੈਣਾਂ ਵੱਲ ਵੇਖੀਂ ਕਿਤੇ, ਸਾਹਮਣੇ ਖਲੋ ਕੇ...
ਤੈਨੂੰ ਦਿਲ ਦੇ ਮਹਿਲ ਵਿਚ, ਰੱਖਿਆ ਲਕੋ ਕੇ
ਸਾਡੇ ਨੈਣਾਂ ਵੱਲ ਵੇਖੀਂ ਕਿਤੇ, ਸਾਹਮਣੇ ਖਲੋ ਕੇ...
ਤੈਨੂੰ ਆਪੇ ਸਾਡੇ ਬਾਰੇ, ਪਤਾ ਲੱਗ ਜੂ ਗਾ ਸਾਰਾ......੨
ਤੁੰ ਤੇ ਸਾਹਾਂ ਤੋਂ ਵੀ ਨੇੜੇ, ਤੁੰ ਤੇ ਜਾਨ ਤੋਂ ਵੀ ਪਿਆਰਾ.......੨

ਹਰ ਪਾਸੇ ਸਾਨੂੰ ਤੇਰੇ ਨਾਲ, ਬਹਾਰ ਜਿਹੀ ਲੱਗੇ,
ਤੁੰ ਨਾ ਦਿਸੇਂ ਤਾਂ ਇਹ ਦੁਨੀਆਂ, ਬੇਕਾਰ ਜਿਹੀ ਲੱਗੇ....
ਹਰ ਪਾਸੇ ਸਾਨੂੰ ਤੇਰੇ ਨਾਲ, ਬਹਾਰ ਜਿਹੀ ਲੱਗੇ,
ਤੁੰ ਨਾ ਦਿਸੇਂ ਤਾਂ ਇਹ ਦੁਨੀਆਂ, ਬੇਕਾਰ ਜਿਹੀ ਲੱਗੇ....
ਤੈਨੂੰ ਦਿਖਿਆਂ ਬਗੈਰ, ਸਾਡਾ ਹੁੰਦਾ ਨੀ ਗੁਜ਼ਾਰਾ.................੨
ਤੁੰ ਤੇ ਸਾਹਾਂ ਤੋਂ ਵੀ ਨੇੜੇ, ਤੁੰ ਤੇ ਜਾਨ ਤੋਂ ਵੀ ਪਿਆਰਾ.......੨
 
Top