ਜਾਨ ਤੋਂ ਵੀ ਪਿਆਰਾ ਤੂੰ ਯਾਰ ਬਣ ਗਿਆਂ ਏ ,

ਜਾਨ ਤੋਂ ਵੀ ਪਿਆਰਾ ਤੂੰ ਯਾਰ ਬਣ ਗਿਆਂ ਏ ,
ਜਿੰਦਗੀ ਤੋ ਪਿਆਰਾ ਪਿਆਰ ਬਣ ਗਿਆਂ ਏ ,
ਯਾਰਾ ਮੁੱਲ ਤੇਰੀ ਯਾਰੀ ਦਾ ਲਖਾਂ ਤੇ ਕਰੋੜਾ ਹੈ
ਤੇਰੇ ਲਈ ਸਤਿਕਾਰ ਦਾ ਹਰ ਲਫਜ ਹੀ ਥੋੜਾ ਹੈ


 
Top