Yaar Punjabi
Prime VIP
ਲੋਕੀ ਮੰਗਦੇ ਹੋਣਗੇ ਨਿੱਤ ਕੋਲੋ ਖੈਰਾ ਰੱਬਾ
ਪਰ ਮਿੰਨਤ ਹੈ ਵਿੱਚ ਤੇਰਿਆ ਪੈਰਾ ਰੱਬਾ
ਨਾ ਕਰ ਸਲੂਕ ਸਾਡੇ ਨਾਲ ਵਾਗ ਗੈਰਾ ਰੱਬਾ,
ਰੱਬਾ ਤੂੰ ਤਾ ਦੇਣ ਵਾਲਾ ਸੀ ਸੁੱਖ
ਕਿਥੋ ਦੇਣ ਲੱਗ ਪਿਐ ਦੁੱਖ
ਨਾ ਹੈਰਾਨ ਹੋਈ ਰੱਬਾ ਜੇ ਅਸੀ ਫੇਰ ਲਿਆ ਤੇਰੇ ਤੋ ਮੁੱਖ,
ਕਹਿੰਦਾ ਭਗਵਾਨ ਤੈਨੂੰ ਏ ਇਨਸਾਨ ਰੱਬਾ
ਭਗਵਾਨ ਵਾਲੇ ਕੰਮ ਕਰ ਕਾਹਤੋ ਬਣਿਐ ਸੈਤਾਨ ਰੱਬਾ
ਤੇਰੇ ਧਰਮਾ ਨੇ ਤਾ ਕੱਢ ਲਈ ਸਾਡੀ ਜਾਨ ਰੱਬਾ
ਅੱਜ ਸੱਕ ਨਾਲ ਵੇਖਦੇ ਉਹਨੂੰ ਜੋ ਅਲੀ ਜਾ ਖਾਨ ਰੱਬਾ
ਧਰਮ ਮੁਕਾਦੇ ਸਭ ਕਰਦੇ ਇਕ ਅਹਿਸਾਨ ਰੱਬਾ
ਇਨਸਾਨੀਅਤ ਦਾ ਧਰਮ ਹੀ ਤੇਰੇ ਸਮਾਨ ਰੱਬਾ
ਆਪਣੀ ਸੋਚ ਨਾਲ ਚੰਨ ਤੇ ਪਹੁੰਚਿਆ ਇਨਸਾਨ ਰੱਬਾ,
ਦੇਖਿਆ ਜਾਵੇ ਤਾ ਕੋਈ ਨਾ ਬੰਦੇ ਚ ਥੋੜ ਰੱਬਾ
ਜਾਤ ਪਾਤ ਦੇ ਚੁੰਗਲ ਚੋ ਜੇ ਇਹ ਨਿਕਲ ਜਾਵੇ
ਤਾ ਬਾਬਿਆ ਦੀ ਕੀ ਲੋੜ ਰੱਬਾ
ਤੇਰੇ ਧਰਮਾ ਦਾ ਲੈਕੇ ਸਹਾਰਾ ਪਾਖੰਡੀਆ ਨੇ
ਲੋਕਾ ਨੂੰ ਲਿਆ ਆਪਣੇ ਨਾਲ ਜੋੜ ਰੱਬਾ,
ਪੰਜ ਦਰਿਆਵਾ ਦੀ ਧਰਤੀ ਪੰਜਾਬ ਰੱਬਾ
ਸਦਾ ਰਹੇ ਖਾਲਸੇ ਦੀ ਇਹੋ ਖਾਬ ਰੱਬਾ
ਨਹੀ ਸਾਧ ਪਾਖੰਡੀ ਦਾ ਕੋਈ ਜਵਾਬ ਰੱਬਾ
ਧਰਮਾ ਨੂੰ ਜੇ ਤੂੰ ਖਤਮ ਕਰਦੇ
ਹੋ ਜਾਏਗਾ ਕਾਮਯਾਬ ਰੱਬਾ
ਲੋਕੀ ਛੱਡ ਬਾਬਿਆ ਨੂੰ ਤੇਰੇ ਹੋਣੇ ਨੋਕਰ
ਤੇ ਤੂੰ ਫਿਰ ਹੋਣਾ ਨਵਾਬ ਰੱਬਾ
ਮੁੱਖ ਮੋੜਦੇ ਹੁਣ ਮਨਦੀਪ ਜਿਹੇ ਤੇਰੇ ਤੋ
ਫਿਰ ਇਹੀ ਕਹਿਣਗੇ ਤੈਨੂੰ ਜਨਾਬ ਰੱਬਾ
ਪਰ ਮਿੰਨਤ ਹੈ ਵਿੱਚ ਤੇਰਿਆ ਪੈਰਾ ਰੱਬਾ
ਨਾ ਕਰ ਸਲੂਕ ਸਾਡੇ ਨਾਲ ਵਾਗ ਗੈਰਾ ਰੱਬਾ,
ਰੱਬਾ ਤੂੰ ਤਾ ਦੇਣ ਵਾਲਾ ਸੀ ਸੁੱਖ
ਕਿਥੋ ਦੇਣ ਲੱਗ ਪਿਐ ਦੁੱਖ
ਨਾ ਹੈਰਾਨ ਹੋਈ ਰੱਬਾ ਜੇ ਅਸੀ ਫੇਰ ਲਿਆ ਤੇਰੇ ਤੋ ਮੁੱਖ,
ਕਹਿੰਦਾ ਭਗਵਾਨ ਤੈਨੂੰ ਏ ਇਨਸਾਨ ਰੱਬਾ
ਭਗਵਾਨ ਵਾਲੇ ਕੰਮ ਕਰ ਕਾਹਤੋ ਬਣਿਐ ਸੈਤਾਨ ਰੱਬਾ
ਤੇਰੇ ਧਰਮਾ ਨੇ ਤਾ ਕੱਢ ਲਈ ਸਾਡੀ ਜਾਨ ਰੱਬਾ
ਅੱਜ ਸੱਕ ਨਾਲ ਵੇਖਦੇ ਉਹਨੂੰ ਜੋ ਅਲੀ ਜਾ ਖਾਨ ਰੱਬਾ
ਧਰਮ ਮੁਕਾਦੇ ਸਭ ਕਰਦੇ ਇਕ ਅਹਿਸਾਨ ਰੱਬਾ
ਇਨਸਾਨੀਅਤ ਦਾ ਧਰਮ ਹੀ ਤੇਰੇ ਸਮਾਨ ਰੱਬਾ
ਆਪਣੀ ਸੋਚ ਨਾਲ ਚੰਨ ਤੇ ਪਹੁੰਚਿਆ ਇਨਸਾਨ ਰੱਬਾ,
ਦੇਖਿਆ ਜਾਵੇ ਤਾ ਕੋਈ ਨਾ ਬੰਦੇ ਚ ਥੋੜ ਰੱਬਾ
ਜਾਤ ਪਾਤ ਦੇ ਚੁੰਗਲ ਚੋ ਜੇ ਇਹ ਨਿਕਲ ਜਾਵੇ
ਤਾ ਬਾਬਿਆ ਦੀ ਕੀ ਲੋੜ ਰੱਬਾ
ਤੇਰੇ ਧਰਮਾ ਦਾ ਲੈਕੇ ਸਹਾਰਾ ਪਾਖੰਡੀਆ ਨੇ
ਲੋਕਾ ਨੂੰ ਲਿਆ ਆਪਣੇ ਨਾਲ ਜੋੜ ਰੱਬਾ,
ਪੰਜ ਦਰਿਆਵਾ ਦੀ ਧਰਤੀ ਪੰਜਾਬ ਰੱਬਾ
ਸਦਾ ਰਹੇ ਖਾਲਸੇ ਦੀ ਇਹੋ ਖਾਬ ਰੱਬਾ
ਨਹੀ ਸਾਧ ਪਾਖੰਡੀ ਦਾ ਕੋਈ ਜਵਾਬ ਰੱਬਾ
ਧਰਮਾ ਨੂੰ ਜੇ ਤੂੰ ਖਤਮ ਕਰਦੇ
ਹੋ ਜਾਏਗਾ ਕਾਮਯਾਬ ਰੱਬਾ
ਲੋਕੀ ਛੱਡ ਬਾਬਿਆ ਨੂੰ ਤੇਰੇ ਹੋਣੇ ਨੋਕਰ
ਤੇ ਤੂੰ ਫਿਰ ਹੋਣਾ ਨਵਾਬ ਰੱਬਾ
ਮੁੱਖ ਮੋੜਦੇ ਹੁਣ ਮਨਦੀਪ ਜਿਹੇ ਤੇਰੇ ਤੋ
ਫਿਰ ਇਹੀ ਕਹਿਣਗੇ ਤੈਨੂੰ ਜਨਾਬ ਰੱਬਾ