ਦੇਵੀ ਇਕ ਧੀ ਰੱਬਾ

*Sippu*

*FrOzEn TeARs*
ਦੇਵੀ ਇਕ ਧੀ ਰੱਬਾ ਮੇਰਿਆ
ਆਓੁਣੀ ਓੁਦੋ ਹੀ ਸਮਝ, ਬੜੀ ਗੁੱਝੀ ਆ ਰਮਜ,
ਹੁੰਦੀ ਦੁਸਰੇ ਦੀ ਇਜਤ ਆ ਕੀ ਰੱਬਾ ਮੇਰਿਆ
ਹਰ ਘਰ ਦੇਵੀ ਇਕ ਧੀ ਰੱਬਾ ਮੇਰਿਆ,
ਪੁੱਤਾ ਬਿਨਾ ਸੁੰਨਾ ਭਾਵੇ ਲੱਗ ਦ ਜਹਾਨ ਵੇ
ਧੀਆ ਤੋ ਬਗੇਰ ਪਰ ਹੋਜੁ ਸੁੰਨ ਸਾਨ ਵੇ,
ਕੁਲ ਨੂੰ ਵਧਾਓੁ ਅੱਗੇ ਕੀ ਰੱਬਾ ਮੇਰਿਆ ਹਰ ਘਰ ਦੇਵੀ ਇਕ ਧੀ ਰੱਬਾ ਮੇਰਿਆ,
ਦੁਸਰੇ ਦੀ ਧੀ ਨੂੰ ਫਿਰ ਕੋਈ ਨਾ ਸਤਾਵੇਗਾ
ਪਰਾਈ ਨਾਲੋ ਪਹਿਲਾ ਚੇਤਾ ਅਪਣੀ ਦਾ ਆਵੇਗਾ,
ਕਰੁ ਕੋਈ ਤੰਗ ਮੇਰੀ ਵੀ ਰੱਬਾ ਮੇਰਿਆ,
ਹਰ ਘਰ ਦੇਵੀ ਇਕ ਧੀ ਰੱਬਾ ਮੇਰਿਆ
 
Top