ਉਹ ਕਹਿੰਦੀ ਫੇਸਬੁੱਕ ਤੇ Pic ਪਾ ਦੇ ਆਪਣੀ ਮੇਰੇ ਲਈ,

Jeeta Kaint

Jeeta Kaint @
ਉਹ ਕਹਿੰਦੀ ਫੇਸਬੁੱਕ ਤੇ Pic ਪਾ ਦੇ ਆਪਣੀ ਮੇਰੇ
ਲਈ,

ਮੈਂ ਕਿਹਾ ਬੀਬਾ ਫੇਸਬੁੱਕ ਦਾ ਮਤਲਬ
ਤਾਂ ਸਮਝਾ ਦੇ
ਮੇਰੇ ਲਈ,

ਉਹ ਕਹਿੰਦੀ ਪਹਿਲਾਂ ਇਹ ਦੱਸ ਤੇਰੇ ਕੋਲੇ Phone
ਕਿਹੜਾ ਹੈ,

ਮੈਂ ਕਿਹਾ ਜਿਹਦੇ 'ਚ ਸੱਪ ਆਲੀ ਗੇਮ
ਹੁੰਦੀ ਆ
1100,

ਉਹ ਕਹਿੰਦੀ ਸੌਰੀ ਮੈਂ ਦੱਸਣਾ ਸੀ,

ਮੈਂ ਨਵਾਂ BF
ਬਣਾ ਲਿਆ ਏ,

ਮੈਂ ਕਿਹਾ ਚੱਲ ਚੰਗਾ ਹੋਇਆ ਤੇਰੇ ਕੋਲੋ iPhone
ਵਾਲਾ ਭੇਦ ਲੁਕਾ ਲਿਆ ਮੈਂ,

ਉਹ ਕਹਿੰਦੀ What
Do You Mean? You Have
iPhone?

ਮੈਂ ਕਿਹਾ ਨਾ-ਨਾ ਕਿੱਥੇ ਝੂਠ ਬੋਲਦਾ ਸੀ,
Now Leave Me Alone..!!
 
Top