ਚਾਹ

Lally Apra

_love_punjab_love_me_
ਚਾਹ :chah ਪੀਣ ਨਾਲ ਵੀ ਸੱਟ ਲੱਗ ਜਾਂਦੀ ਆ.......!!!!!!!!!!!

.
.
.
.
.
ਅੱਜ ਉਹ ਮੈਨੂੰ ਕਹਿੰਦੀ

ਪਹਿਲੀ ਵਾਰ ਤੂੰ ਆਪਣੇ ਪੈਸਿਆਂ ਦੀ ਚਾਹ ਪਿਲਾਈ ਸੀ

ਦੇਖਲੈ ਅਜ ਹੀ ਮੇਰੇ ਸੱਟ ਲਗ ਗਈ :fattad

ਮੈ ਪਹਿਲਾ ਹੈਰਾਨ ਹੋਇਆ ਥੋੜਾ ਜਿਹਾ :o

ਕਿ ਚਾਹ ਦਾ ਸੱਟ ਲੱਗਣ ਨਾਲ ਕੀ ਸਬੰਧ ਹੋਇਆਂ......???? :kin

ਫਿਰ ਮੈ ਕੁਝ ਕੁ ਮਿੰਟਾਂ ਬਾਅਦ ਜਵਾਬ ਦਿੱਤਾ ਕਿ

ਹਾ.... ਮੇਰੀ ਚਾਹ ਨਾਲ ਹੀ ਤੇਰੇ ਸੱਟ ਲੱਗੀ ਹੋਵੇਗੀ ਸ਼ਾਇਦ

ਕਹਿੰਦੀ ਉਹ ਕਿੱਦਾਂ........??....ਲਾਲੀ :eyes
.
.
.
.
.
.
.
.
.
ਮੈ ਕਿਹਾ ਅੱਜ ਸਾਡੇ ਸ਼ਨੀਵਾਰ ਵਾਲਾ ਸਾਡੇ ਘਰ ਪੈਸੇ ਮੰਗਣ ਨਹੀ ਆਇਆ ਸੀ

ਮੈ ਉਹਦੇ ਲਈ ਪਹਿਲਾ ਹੀ ਦਸ ਰੁਪਏ ਰਿਜਰਵ ਕੱਢਕੇ ਰੱਖੇ ਸੀ

ਜਿਹੜੀ ਤੈਨੂੰ ਚਾਹ ਪਿਲਾਈ ਉਹਨਾਂ ਹੀ ਪੈਸਿਆਂ ਦੀ ਸੀ :oops

ਅੱਜ ਦਾ ਗਰੌਹ ਤੇਰੇ ਟਲ ਗਿਆ.......ਤੇਰੇ ਤੇ ਸ਼ਨੀਆਂ ਭਾਰੂ ਪੈ ਗਿਆ.....:lol2

ਹੁਣ ਪਤਾ ਲੱਗਿਆ ਦੋਸਤੋ......???? ਚਾਹ ਪੀਣ ਨਾਲ ਵੀ ਸੱਟ ਲੱਗ ਜਾਂਦੀ ਆ :lol2:lol2:lol2



note :-ਇਹ ਮੇਰੀ ਆਪਣੀ ਹੀ ਕਲਪਨਾ ਨਾਲ ਕੀਤੀ ਨਿੱਕੀ ਜਿਹੀ ਕੋਸ਼ਿਸ਼ ਸੀ................

..........by Lally Apra.........
 
Top