ਕਹਿੰਦੀ :- ਮੈ ਬਹੁਤ ਖੁਸ਼ ਏ ਤੇਰੇ ਬਿਨਾ ..

Jeeta Kaint

Jeeta Kaint @
ਕਹਿੰਦੀ :- ਮੈ ਬਹੁਤ ਖੁਸ਼ ਏ ਤੇਰੇ ਬਿਨਾ ..
ਮੈ ਕਿਹਾ :- ਖੁਸ਼ ਤੇ ਮੈ ਵੀ ਬਹੁਤ ਏ , ਪਰ ਤੇਰੇ ਛੱਡੇ ਕਰਕੇ ਨੀ ! ਮੈ ਖੁਸ਼ ਹਾਂ ਤੈਨੂੰ ਖੁਸ਼ ਦੇਖ ਕੇ
ਕਹਿੰਦੀ :- ਤੂੰ ਇਨਾ ਸੋਹਣਾ ਨੀ ਸੀ ..
ਮੈ ਕਿਹਾ :- ਹਾਂ .. ਜਮਾ ਤੇਰੇ ਦਿਲ ਵਰਗਾ ਹਾ !!
ਕਹਿੰਦੀ :- ਮੈ ਤੇਰੇ ਨਾਲ ਕਦੇ ਖੁਸ਼ ਨੀ ਸੀ ..
ਮੈ ਕਿਹਾ :- ਮੈਨੂੰ ਤੇ ਅੱਜ ਵੀ ਤੇਰੀਆ ਗੱਲਾਂ ਸੁਣ ਕੇ ਹੱਸਾ ਆ ਰਿਹਾ ਏ !!
ਕਹਿੰਦੀ :- ਉਦਾ ਤੂੰ ਮੈਨੂੰ ਕਦੇ ਪਿਆਰ ਹੀ ਨੀ ਕੀਤਾ ...
ਮੈ ਕਿਹਾ :- ਹਲੇ ਤਾਂ ਤੈਨੂੰ ਤੱਕਨ ਤੌ ਹੀ ਫੁਰਸਤ ਨੀ ਸੀ .. ਪਿਆਰ ਕਿਥੋ ਕਰ ਲੈਦਾ !!
ਕਹਿੰਦੀ :- ਮੈ ਹੋਰ ਦੀ ਹੋ ਗਈ ...
ਮੈ ਕਿਹਾ :- ਕਦੇ ਪਿਆਰ ਨਾਲ ਮੇਰੇ ਦਿਲ ਅੰਦਰ ਝਾਤੀ ਮਾਰਦੀ ਤਾ ਸਦਾ ਲਈ ਮੇਰੀ ਹੋ ਜਾਦੀ !!
ਬਸ ਫੇਰ :- ਉਦਾਸ ਓਹ ਸੀ ਅੱਖ ਮੇਰੀ ਭਰ ਆਈ ...!!
 
Top